ਪੜਚੋਲ ਕਰੋ
Navratri 2021 Colours: ਨਰਾਤਿਆਂ ਦੇ ਦੂਜੇ ਦਿਨ ਹਰੇ ਰੰਗ ਦੇ ਕੱਪੜੇ ਪਹਿਣਨਾ ਸ਼ੁਭ, ਬਾਲੀਵੁੱਡ ਅਦਾਕਾਰਾਂ ਤੋਂ ਲਓ ਸਟਾਇਲ ਆਇਡੀਆਜ਼
ਬਾਲੀਵੁੱਡ ਅਦਾਕਾਰਾਂ
1/12

ਨਰਾਤਿਆਂ ਦਾ ਦੂਜਾ ਦਿਨ ਮਾਂ ਬ੍ਰਹਮਾਚਾਰਿਣੀ ਦਾ ਦਿਨ ਹੁੰਦਾ ਹੈ। ਇਹ ਮਾਂ ਦੁਰਗਾ ਦਾ ਦੂਜਾ ਅਵਤਾਰ ਕਹੀ ਜਾਂਦੀ ਹੈ। ਇਸ ਸਾਲ ਨਰਾਤਿਆਂ ਦੇ ਦੂਜੇ ਦਿਨ ਹਰਾ ਰੰਗ ਪਹਿਣਨਾ ਸ਼ੁਭ ਮੰਨਿਆ ਗਿਆ ਹੈ। ਆਓ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਲਓ ਆਈਡੀਆ।
2/12

ਅਨੁਸ਼ਕਾ ਦੀ ਨੈੱਟ ਦੀ ਇਹ ਸਾੜੀ ਫੈਸਟੀਵਲ ਲੁਕ ਲਈ ਕਮਾਲ ਹੈ।
Published at : 08 Oct 2021 11:01 AM (IST)
ਹੋਰ ਵੇਖੋ





















