ਪੜਚੋਲ ਕਰੋ
(Source: ECI/ABP News)
Neha Kakkar And Rohanpreet First Wedding Anniversary: ਨੇਹਾ ਅਤੇ ਰੋਹਨ ਦੇ ਵਿਆਹ ਨੂੰ ਹੋਇਆ ਇੱਕ ਸਾਲ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
![](https://feeds.abplive.com/onecms/images/uploaded-images/2021/10/25/1742d427df63b02cefe253f40458d638_original.jpg?impolicy=abp_cdn&imwidth=720)
Neha_And_Rohan_Wedding_Anniversary
1/8
![ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ, ਸਿੰਗਰ ਨੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਦੀ ਵਰ੍ਹੇਗੰਢ ਸਮੁੰਦਰ ਦੇ ਵਿਚਕਾਰ ਇੱਕ ਕਿਸ਼ਤੀ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਈ।](https://feeds.abplive.com/onecms/images/uploaded-images/2021/10/25/7915c08a6d0fd239e68133c4697ddd254b83a.png?impolicy=abp_cdn&imwidth=720)
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ, ਸਿੰਗਰ ਨੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਦੀ ਵਰ੍ਹੇਗੰਢ ਸਮੁੰਦਰ ਦੇ ਵਿਚਕਾਰ ਇੱਕ ਕਿਸ਼ਤੀ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਈ।
2/8
![ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ, ਗਾਇਕ ਨੇ ਇਸ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।](https://feeds.abplive.com/onecms/images/uploaded-images/2021/10/25/938001ac1700d206e8955f6ccec00d71e5747.png?impolicy=abp_cdn&imwidth=720)
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ, ਗਾਇਕ ਨੇ ਇਸ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
3/8
![ਨੇਹਾ ਅਤੇ ਰੋਹਨਪ੍ਰੀਤ ਨੇ ਪਿਛਲੇ ਸਾਲ 24 ਅਕਤੂਬਰ ਨੂੰ ਵਿਆਹ ਕੀਤਾ ਸੀ। ਨੇਹਾ ਕੱਕੜ ਨੇ ਸਮੁੰਦਰ ਦੇ ਵਿਚਕਾਰ ਇੱਕ ਕਿਸ਼ਤੀ 'ਤੇ ਇੱਕ ਖਾਸ ਤਰੀਕੇ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ। ਇਸ ਦੌਰਾਨ ਨੇਹਾ ਅਤੇ ਰੋਹਨ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ ਅਤੇ ਉਨ੍ਹਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2021/10/25/ab6c48f406a754d50800509d2c7a96e697715.png?impolicy=abp_cdn&imwidth=720)
ਨੇਹਾ ਅਤੇ ਰੋਹਨਪ੍ਰੀਤ ਨੇ ਪਿਛਲੇ ਸਾਲ 24 ਅਕਤੂਬਰ ਨੂੰ ਵਿਆਹ ਕੀਤਾ ਸੀ। ਨੇਹਾ ਕੱਕੜ ਨੇ ਸਮੁੰਦਰ ਦੇ ਵਿਚਕਾਰ ਇੱਕ ਕਿਸ਼ਤੀ 'ਤੇ ਇੱਕ ਖਾਸ ਤਰੀਕੇ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ। ਇਸ ਦੌਰਾਨ ਨੇਹਾ ਅਤੇ ਰੋਹਨ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ ਅਤੇ ਉਨ੍ਹਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਹੈ।
4/8
![ਨੇਹਾ ਨੇ ਰੋਹਨਪ੍ਰੀਤ ਨਾਲ ਬਿਤਾਏ ਖਾਸ ਪਲਾਂ ਦੌਰਾਨ ਆਪਣੇ ਅਧਿਕਾਰਕ ਇੰਸਟਾ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਨੇਹਾ ਰੋਹਨਪ੍ਰੀਤ ਦੇ ਨਾਲ ਰੋਮਾਂਟਿਕ ਪੋਜ਼ ਦੇ ਰਹੀ ਹੈ। ਦੋਵੇਂ ਪਾਣੀ 'ਚ ਕਿਸ਼ਤੀ 'ਤੇ ਸ਼ਾਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2021/10/25/288f97f67cb4b2941e4396a53c8fcc76c69fc.png?impolicy=abp_cdn&imwidth=720)
ਨੇਹਾ ਨੇ ਰੋਹਨਪ੍ਰੀਤ ਨਾਲ ਬਿਤਾਏ ਖਾਸ ਪਲਾਂ ਦੌਰਾਨ ਆਪਣੇ ਅਧਿਕਾਰਕ ਇੰਸਟਾ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਨੇਹਾ ਰੋਹਨਪ੍ਰੀਤ ਦੇ ਨਾਲ ਰੋਮਾਂਟਿਕ ਪੋਜ਼ ਦੇ ਰਹੀ ਹੈ। ਦੋਵੇਂ ਪਾਣੀ 'ਚ ਕਿਸ਼ਤੀ 'ਤੇ ਸ਼ਾਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ।
5/8
![ਨੇਹਾ ਨੇ ਡੀਪ ਪਿੰਕ ਕਲਰ ਅਨਾਰਕਲੀ ਡਰੈੱਸ ਪਹਿਨੀ, ਉਸਨੇ ਆਪਣੇ ਹੱਥਾਂ ਵਿੱਚਚੂੜੀਆਂ ਪਾਈਆਂ ਅਤੇ ਆਪਣੇ ਵਾਲਾਂ ਵਿੱਚ ਕਜਰਾ ਪਾ ਕੇ ਆਪਣੀ ਵਰ੍ਹੇਗੰਢ ਲੁੱਕ ਨੂੰ ਪੂਰਾ ਕੀਤਾ।](https://feeds.abplive.com/onecms/images/uploaded-images/2021/10/25/a8999ce4c36694d689b95ce6edf510b8a44d9.png?impolicy=abp_cdn&imwidth=720)
ਨੇਹਾ ਨੇ ਡੀਪ ਪਿੰਕ ਕਲਰ ਅਨਾਰਕਲੀ ਡਰੈੱਸ ਪਹਿਨੀ, ਉਸਨੇ ਆਪਣੇ ਹੱਥਾਂ ਵਿੱਚਚੂੜੀਆਂ ਪਾਈਆਂ ਅਤੇ ਆਪਣੇ ਵਾਲਾਂ ਵਿੱਚ ਕਜਰਾ ਪਾ ਕੇ ਆਪਣੀ ਵਰ੍ਹੇਗੰਢ ਲੁੱਕ ਨੂੰ ਪੂਰਾ ਕੀਤਾ।
6/8
![ਦੂਜੇ ਪਾਸੇ, ਰੋਹਨਪ੍ਰੀਤ ਨੇ ਡੈਨੀਮ ਕੁੜਤੇ ਦੇ ਨਾਲ ਜੀਨਸ ਪਾਈ ਹੋਈ ਹੈ ਅਤੇ ਨੇਹਾ ਦੇ ਪਹਿਰਾਵੇ ਨਾਲ ਮੇਲ ਖਾਂਦੀ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ।](https://feeds.abplive.com/onecms/images/uploaded-images/2021/10/25/c3d35db8ede6a3c832417faa6f78fbe828e4d.png?impolicy=abp_cdn&imwidth=720)
ਦੂਜੇ ਪਾਸੇ, ਰੋਹਨਪ੍ਰੀਤ ਨੇ ਡੈਨੀਮ ਕੁੜਤੇ ਦੇ ਨਾਲ ਜੀਨਸ ਪਾਈ ਹੋਈ ਹੈ ਅਤੇ ਨੇਹਾ ਦੇ ਪਹਿਰਾਵੇ ਨਾਲ ਮੇਲ ਖਾਂਦੀ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ।
7/8
![ਨੇਹਾ ਕੱਕੜ ਦੀ ਇਸ ਪੋਸਟ 'ਤੇ ਉਸ ਦੇ ਭਰਾ ਟੋਨੀ ਕੱਕੜ ਨੇ ਵੀ ਟਿੱਪਣੀ ਕੀਤੀ ਹੈ ਅਤੇ ਦੋਵਾਂ ਨੂੰ ਵਰ੍ਹੇਗੰਢ 'ਤੇ ਵਧਾਈ ਦਿੱਤੀ।](https://feeds.abplive.com/onecms/images/uploaded-images/2021/10/25/a4881e2943d8d14531b84f3ced24e57f8c6b4.png?impolicy=abp_cdn&imwidth=720)
ਨੇਹਾ ਕੱਕੜ ਦੀ ਇਸ ਪੋਸਟ 'ਤੇ ਉਸ ਦੇ ਭਰਾ ਟੋਨੀ ਕੱਕੜ ਨੇ ਵੀ ਟਿੱਪਣੀ ਕੀਤੀ ਹੈ ਅਤੇ ਦੋਵਾਂ ਨੂੰ ਵਰ੍ਹੇਗੰਢ 'ਤੇ ਵਧਾਈ ਦਿੱਤੀ।
8/8
![ਸਿਰਫ ਇੱਕ ਘੰਟੇ ਵਿੱਚ ਨੇਹਾ ਦੀ ਇਸ ਪੋਸਟ 'ਤੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਪਿਛਲੇ ਸਾਲ 24 ਅਕਤੂਬਰ ਨੂੰ ਦਿੱਲੀ ਵਿੱਚ ਹੋਇਆ ਸੀ। ਦੋਵਾਂ ਨੇ ਉੱਤਮ ਨਗਰ ਦੇ ਇੱਕ ਗੁਰਦੁਆਰੇ ਵਿੱਚ ਲਾਵਾਂ ਲਈਆਂ, ਜਦੋਂ ਕਿ ਵਿਆਹ ਦੀ ਰਸਮ ਐਰੋਸਿਟੀ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ ਸੀ।](https://feeds.abplive.com/onecms/images/uploaded-images/2021/10/25/ce56ceb805bcfa9e024c40e52f4ee0776dfaa.png?impolicy=abp_cdn&imwidth=720)
ਸਿਰਫ ਇੱਕ ਘੰਟੇ ਵਿੱਚ ਨੇਹਾ ਦੀ ਇਸ ਪੋਸਟ 'ਤੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਪਿਛਲੇ ਸਾਲ 24 ਅਕਤੂਬਰ ਨੂੰ ਦਿੱਲੀ ਵਿੱਚ ਹੋਇਆ ਸੀ। ਦੋਵਾਂ ਨੇ ਉੱਤਮ ਨਗਰ ਦੇ ਇੱਕ ਗੁਰਦੁਆਰੇ ਵਿੱਚ ਲਾਵਾਂ ਲਈਆਂ, ਜਦੋਂ ਕਿ ਵਿਆਹ ਦੀ ਰਸਮ ਐਰੋਸਿਟੀ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ ਸੀ।
Published at : 25 Oct 2021 04:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)