ਪੜਚੋਲ ਕਰੋ
Neha Malik: ਨੇਹਾ ਮਲਿਕ ਨੇ ਸ਼ਾਰਟ ਡਰੈੱਸ 'ਚ ਫਲਾਂਟ ਕੀਤਾ ਹੈਵੀ ਕਲੀਵੇਜ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਤਬਾਹੀ
Neha Malik Pics: ਨੇਹਾ ਮਲਿਕ ਨੇ ਭੋਜਪੁਰੀ ਇੰਡਸਟਰੀ 'ਚ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਸਟਾਈਲ ਕਾਰਨ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪਰ ਅੱਜਕੱਲ੍ਹ ਉਹ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਨਜ਼ਰ ਆ ਰਹੀ ਹੈ।
Neha Malik
1/8

ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਉਸ ਨੇ ਇੱਕ ਇਵੈਂਟ ਦੌਰਾਨ ਕਾਫੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8

ਨੇਹਾ ਮਲਿਕ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ।
Published at : 11 Dec 2023 01:36 PM (IST)
ਹੋਰ ਵੇਖੋ





















