ਪੜਚੋਲ ਕਰੋ
Bollywood News: ਸ਼ਾਹਰੁਖ ਖਾਨ ਤੋਂ ਕਿਆਰਾ ਅਡਵਾਨੀ ਇਹ ਹਨ ਬਾਲੀਵੁੱਡ ਦੇ ਸਭ ਤੋਂ ਡਾਊਨ ਟੂ ਅਰਥ ਕਲਾਕਰ, ਦੇਖੋ ਲਿਸਟ
Most Humble Bollywoo Celebrities: ਕੁੱਝ ਅਜਿਹੇ ਵੀ ਬਾਲੀਵੁੱਡ ਕਲਾਕਾਰ ਹਨ, ਜੋ ਆਪਣੀ ਐਕਟਿੰਗ ਦੇ ਨਾਲ ਨਾਲ ਡਾਊਨ ਟੂ ਅਰਥ ਯਾਨਿ ਨਿਮਰ ਤੇ ਮਿਲਨਸਾਰ ਸੁਭਾਅ ਕਰਕੇ ਜਾਣੇ ਜਾਂਦੇ ਹਨ। ਦੇਖੋ ਕੌਣ ਕੌਣ ਨੇ ਉਹ:
ਸ਼ਾਹਰੁਖ ਖਾਨ, ਕਿਆਰਾ ਅਡਵਾਨੀ, ਆਮਿਰ ਖਾਨ
1/11

ਬਾਲੀਵੁੱਡ ਸਟਾਰਜ਼ ਦੀ ਪੂਰੀ ਦੁਨੀਆ 'ਚ ਫੈਨ ਫਾਲੋਇੰਗ ਹੁੰਦੀ ਹੈ। ਫੈਨਜ਼ ਆਪਣੇ ਮਨਪਸੰਦ ਕਲਾਕਾਰਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ। ਪਰ ਇੰਡਸਟਰੀ ਦੇ ਕਈ ਸਾਰੇ ਸਟਾਰਜ਼ ਬੇਹੱਦ ਘਮੰਡੀ ਤੇ ਰੁੱਖੇ ਦੇ ਹਨ। ਉੱਥੇ ਹੀ ਕੁੱਝ ਅਜਿਹੇ ਵੀ ਕਲਾਕਾਰ ਹਨ, ਜੋ ਆਪਣੀ ਐਕਟਿੰਗ ਦੇ ਨਾਲ ਨਾਲ ਡਾਊਨ ਟੂ ਅਰਥ ਯਾਨਿ ਨਿਮਰ ਤੇ ਮਿਲਨਸਾਰ ਸੁਭਾਅ ਕਰਕੇ ਜਾਣੇ ਜਾਂਦੇ ਹਨ। ਦੇਖੋ ਕੌਣ ਕੌਣ ਨੇ ਉਹ:
2/11

ਸ਼ਾਹਰੁਖ ਖਾਨ ਨੂੰ ਆਪਣੀ ਹਾਜ਼ਰਜਵਾਬੀ ਦੇ ਕਮਾਲ ਦੇ ਐਕਟਿੰਗ ਟੈਲੇਂਟ ਲਈ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਸ਼ਾਹਰੁਖ ਦੇ ਪੂਰੀ ਦੁਨੀਆ 'ਚ ਅਰਬਾਂ ਦੀ ਗਿਣਤੀ 'ਚ ਫੈਨਜ਼ ਹਨ। ਫਿਰ ਵੀ ਉਨ੍ਹਾਂ 'ਚ ਜ਼ਰਾ ਵੀ ਘਮੰਡ ਜਾਂ ਆਕੜ ਨਹੀਂ ਹੈ। ਉਹ ਆਪਣੇ ਫੈਨਜ਼ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਉਨ੍ਹਾਂ ਦੀਆਂ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
Published at : 10 Apr 2023 01:42 PM (IST)
ਹੋਰ ਵੇਖੋ





















