ਪੜਚੋਲ ਕਰੋ
(Source: ECI/ABP News)
Nora Fatehi: ਨੋਰਾ ਫਤੇਹੀ ਨੇ ਦੇਸੀ ਲੁੱਕ 'ਚ ਮਚਾਈ ਤਬਾਹੀ, ਸਾੜ੍ਹੀ 'ਚ ਦਿਖੀ ਬੇਹੱਦ ਖੂਬਸੂਰਤ, ਤਸਵੀਰਾਂ 'ਤੇ ਆਇਆ ਕਮੈਂਟਸ ਦਾ ਹੜ੍ਹ
Pics: ਨੋਰਾ ਫਤੇਹੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਗਲੈਮਰਸ ਲੁੱਕ ਲਈ ਜਾਣੀਆਂ ਜਾਂਦੀਆਂ ਹਨ। ਨੋਰਾ ਆਪਣੇ ਡਾਂਸ ਮੂਵ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਲੁੱਕ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾਉਂਦੀ ਰਹਿੰਦੀ ਹੈ।
Nora Fatehi
1/7
![ਹਾਲ ਹੀ 'ਚ ਨੋਰਾ ਫਤੇਹੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੇਸੀ ਲੁੱਕ ਸ਼ੇਅਰ ਕੀਤਾ ਹੈ। ਡਾਂਸਰ ਅਤੇ ਅਦਾਕਾਰਾ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਹਾਲ ਹੀ 'ਚ ਨੋਰਾ ਫਤੇਹੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੇਸੀ ਲੁੱਕ ਸ਼ੇਅਰ ਕੀਤਾ ਹੈ। ਡਾਂਸਰ ਅਤੇ ਅਦਾਕਾਰਾ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7
![ਗੋਲਡਨ ਕਲਰ ਦੀ ਸਾੜ੍ਹੀ 'ਚ ਨੋਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਗੋਲਡਨ ਕਲਰ ਦੀ ਸਾੜ੍ਹੀ 'ਚ ਨੋਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
3/7
![ਨੋਰਾ ਨੇ ਗੋਲਡਨ ਕਲਰ ਦੀ ਸਾੜ੍ਹੀ ਦੇ ਨਾਲ ਸਿਲਵਰ ਈਅਰਰਿੰਗਸ, ਚੋਕਰ ਅਤੇ ਰਿੰਗਸ ਪਾਈਆਂ ਹੋਈਆਂ ਹਨ।](https://cdn.abplive.com/imagebank/default_16x9.png)
ਨੋਰਾ ਨੇ ਗੋਲਡਨ ਕਲਰ ਦੀ ਸਾੜ੍ਹੀ ਦੇ ਨਾਲ ਸਿਲਵਰ ਈਅਰਰਿੰਗਸ, ਚੋਕਰ ਅਤੇ ਰਿੰਗਸ ਪਾਈਆਂ ਹੋਈਆਂ ਹਨ।
4/7
![ਨੋਰਾ ਨੇ ਹਲਕੇ ਭੂਰੇ ਰੰਗ ਦੀ ਲਿਪਸਟਿਕ, ਡਾਰਕ ਬਰਾਊਨ ਆਈ ਸ਼ੈਡੋ ਨਾਲ ਆਪਣੀ ਦਿੱਖ ਪੂਰੀ ਕੀਤੀ ਹੈ।](https://cdn.abplive.com/imagebank/default_16x9.png)
ਨੋਰਾ ਨੇ ਹਲਕੇ ਭੂਰੇ ਰੰਗ ਦੀ ਲਿਪਸਟਿਕ, ਡਾਰਕ ਬਰਾਊਨ ਆਈ ਸ਼ੈਡੋ ਨਾਲ ਆਪਣੀ ਦਿੱਖ ਪੂਰੀ ਕੀਤੀ ਹੈ।
5/7
![ਨੋਰਾ ਨੇ ਸਟ੍ਰੈਪੀ ਸਲੀਵਲੈੱਸ ਗੋਲਡਨ ਬਲਾਊਜ਼ ਨਾਲ ਸਾੜੀ ਪਹਿਨੀ ਹੈ। ਉਸ ਦੇ ਖੁੱਲ੍ਹੇ ਵਾਲ ਉਸ ਦੀ ਖੂਬਸੂਰਤੀ ਨੂੰ ਵਧਾ ਰਹੇ ਹਨ।](https://cdn.abplive.com/imagebank/default_16x9.png)
ਨੋਰਾ ਨੇ ਸਟ੍ਰੈਪੀ ਸਲੀਵਲੈੱਸ ਗੋਲਡਨ ਬਲਾਊਜ਼ ਨਾਲ ਸਾੜੀ ਪਹਿਨੀ ਹੈ। ਉਸ ਦੇ ਖੁੱਲ੍ਹੇ ਵਾਲ ਉਸ ਦੀ ਖੂਬਸੂਰਤੀ ਨੂੰ ਵਧਾ ਰਹੇ ਹਨ।
6/7
![ਨੋਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਤਸਵੀਰਾਂ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਲੋਕ ਕਮੈਂਟ ਕਰਦੇ ਹੋਏ ਲਗਾਤਾਰ ਉਸਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।](https://cdn.abplive.com/imagebank/default_16x9.png)
ਨੋਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਤਸਵੀਰਾਂ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਲੋਕ ਕਮੈਂਟ ਕਰਦੇ ਹੋਏ ਲਗਾਤਾਰ ਉਸਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।
7/7
![ਨੋਰਾ ਨੇ ਚਾਕਲੇਟ ਬ੍ਰਾਊਨ ਰੰਗ ਦੇ ਬਾਡੀਕੋਨ ਗਾਊਨ 'ਚ ਵੀ ਫੋਟੋਆਂ ਸ਼ੇਅਰ ਕੀਤੀਆਂ ਹਨ। ਨੋਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਰੀਬ 4 ਲੱਖ ਲਾਈਕਸ ਆ ਚੁੱਕੇ ਹਨ।](https://cdn.abplive.com/imagebank/default_16x9.png)
ਨੋਰਾ ਨੇ ਚਾਕਲੇਟ ਬ੍ਰਾਊਨ ਰੰਗ ਦੇ ਬਾਡੀਕੋਨ ਗਾਊਨ 'ਚ ਵੀ ਫੋਟੋਆਂ ਸ਼ੇਅਰ ਕੀਤੀਆਂ ਹਨ। ਨੋਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਰੀਬ 4 ਲੱਖ ਲਾਈਕਸ ਆ ਚੁੱਕੇ ਹਨ।
Published at : 23 Nov 2022 08:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)