ਪੜਚੋਲ ਕਰੋ
Nushrratt Bharuccha: ਫਲੋਰਲ ਲਹਿੰਗਾ 'ਚ ਨਜ਼ਰ ਆਈ ਨੁਸਰਤ ਭਰੂਚਾ, ਬੇੱਹਦ ਖੂਬਸੂਰਤ ਦਿਖਾਈ ਦਿੱਤੀ ਖੂਬਸੂਰਤ ਅੰਦਾਜ਼
Nushrratt Bharuccha Pics: ਨੁਸ਼ਰਤ ਭਰੂਚਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਟ੍ਰੇਡਿਸ਼ਨਲ ਡਰੈੱਸ 'ਚ ਵੀ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ।
Nushrratt Bharuccha
1/8

ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੰਦੀ ਹੈ।
2/8

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ।
Published at : 13 Nov 2023 08:58 PM (IST)
ਹੋਰ ਵੇਖੋ





















