ਪੜਚੋਲ ਕਰੋ
(Source: ECI/ABP News)
ਲਾਲ ਬਨਾਰਸੀ ਸਾੜੀ 'ਚ ਗਜ਼ਬ ਢਾਹ ਰਹੀ ਨੁਸਰਤ ਜਹਾਂ, ਤਸਵੀਰਾਂ 'ਚ ਦਿਖਿਆ ਖੂਬਸੂਰਤ ਲੁੱਕ
Nusrat Jahan Photos
1/5
![ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।](https://cdn.abplive.com/imagebank/default_16x9.png)
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
2/5
![ਨੁਸਰਤ ਹਰ ਲੁੱਕ 'ਚ ਕਮਾਲ ਲੱਗਦੀ ਹੈ, ਫ਼ਿਰ ਚਾਹੇ ਉਹ ਇੰਡੀਅਨ ਡ੍ਰੈੱਸ ਜਾਂ ਵੈਸਟਰਨ ਡ੍ਰੈੱਸ। ਨਸੂਰਤ ਹਰ ਲੁੱਕ 'ਚ ਗਜ਼ਬ ਢਾਹੁੰਦੀ ਹੈ।](https://cdn.abplive.com/imagebank/default_16x9.png)
ਨੁਸਰਤ ਹਰ ਲੁੱਕ 'ਚ ਕਮਾਲ ਲੱਗਦੀ ਹੈ, ਫ਼ਿਰ ਚਾਹੇ ਉਹ ਇੰਡੀਅਨ ਡ੍ਰੈੱਸ ਜਾਂ ਵੈਸਟਰਨ ਡ੍ਰੈੱਸ। ਨਸੂਰਤ ਹਰ ਲੁੱਕ 'ਚ ਗਜ਼ਬ ਢਾਹੁੰਦੀ ਹੈ।
3/5
![ਹਾਲ ਹੀ 'ਚ ਨੁਸਰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾਲ ਬਨਾਰਸੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਨੁਸਰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾਲ ਬਨਾਰਸੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/5
![ਤੁਸੀਂ ਦੇਖ ਸਕਦੇ ਹੋ ਕਿ ਨੁਸਰਤ ਨੇ ਗੋਲਡਨ ਬਾਰਡਰ ਵਾਲੀ ਲਾਲ ਸਾੜੀ ਪਹਿਨੀ ਹੋਈ ਹੈ, ਜਿਸ ਦੇ ਨਾਲ ਅਭਿਨੇਤਰੀ ਨੇ ਫੁੱਲ ਬਲਾਊਜ਼ ਪਹਿਨਾ ਹੈ। ਨੁਸਰਤ ਨੇ ਸਾੜੀ ਦੇ ਨਾਲ ਆਪਣੇ ਵਾਲਾਂ 'ਚ ਜੂੜਾ ਬਣਾ ਰੱਖਿਆ ਹੈ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ।](https://cdn.abplive.com/imagebank/default_16x9.png)
ਤੁਸੀਂ ਦੇਖ ਸਕਦੇ ਹੋ ਕਿ ਨੁਸਰਤ ਨੇ ਗੋਲਡਨ ਬਾਰਡਰ ਵਾਲੀ ਲਾਲ ਸਾੜੀ ਪਹਿਨੀ ਹੋਈ ਹੈ, ਜਿਸ ਦੇ ਨਾਲ ਅਭਿਨੇਤਰੀ ਨੇ ਫੁੱਲ ਬਲਾਊਜ਼ ਪਹਿਨਾ ਹੈ। ਨੁਸਰਤ ਨੇ ਸਾੜੀ ਦੇ ਨਾਲ ਆਪਣੇ ਵਾਲਾਂ 'ਚ ਜੂੜਾ ਬਣਾ ਰੱਖਿਆ ਹੈ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ।
5/5
![ਇਸ ਤੋਂ ਪਹਿਲਾਂ ਨੁਸਰਤ ਨੇ ਵੈਸਟਰਨ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਿਸੇ ਸਟੇਜ ਪਰਫਾਰਮੈਂਸ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਸੀ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਨੁਸਰਤ ਨੇ ਵੈਸਟਰਨ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਿਸੇ ਸਟੇਜ ਪਰਫਾਰਮੈਂਸ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਸੀ।
Published at : 20 May 2022 02:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)