ਪੜਚੋਲ ਕਰੋ
Parineeti-Raghav: ਪਰਿਣੀਤੀ-ਰਾਘਵ ਦੀ ਸਿੱਖੀ ਰਵਾਇਤੀ 'ਅਰਦਾਸ' ਨਾਲ ਹੋਈ ਮੰਗਣੀ, ਅਦਾਕਾਰਾ ਨੇ ਸਾਂਝੀਆਂ ਕੀਤੀਆਂ Inside Pics
Parineeti- Raghav Inside Pics: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਜੋੜੇ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਇੱਕ ਇੰਟੀਮੇਟ ਸਮਾਰੋਹ ਵਿੱਚ ਮੰਗਣੀ ਕੀਤੀ ਹੈ।
Parineeti chopra Raghav chadha engagement inside pics
1/7

ਜਾਣਕਾਰੀ ਲਈ ਦੱਸ ਦੇਈਏ ਕਿ ਪਰੀ ਅਤੇ ਰਾਘਵ ਦੀ ਮੰਗਣੀ ਦਾ ਪ੍ਰੋਗਰਾਮ ਸਿੱਖੀ ਰਵਾਇਤੀ ਅਰਦਾਸ ਨਾਲ ਸ਼ੂਰੂ ਕੀਤੀ ਗਈ ਗਈ। ਜਿਸ ਦੀਆਂ ਇਨਸਾਈਡ ਤਸਵੀਰਾਂ ਪਰੀ ਅਤੇ ਰਾਘਵ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ..
2/7

ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਮੰਗਣੀ ਤੋਂ ਬਾਅਦ ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
Published at : 18 May 2023 01:47 PM (IST)
ਹੋਰ ਵੇਖੋ





















