ਪੜਚੋਲ ਕਰੋ
Parineeti Chopra Latest Photos : ਨੀਲੀ ਸਾੜ੍ਹੀ 'ਚ ਪਰਿਣੀਤੀ ਚੋਪੜਾ ਨੂੰ ਦੇਖ ਫੈਨਜ਼ ਹੋਏ ਫਿਦਾ , ਲੱਗ ਰਹੀ ਖੂਬਸੂਰਤ
Parineeti Chopra
1/8

Parineeti Chopra Photos : ਪਰਿਣੀਤੀ ਚੋਪੜਾ ਨੂੰ ਹਰ ਆਊਟਫਿਟ ਨੂੰ ਕੈਰੀ ਕਰਨ ਦਾ ਆਪਣਾਅੰਦਾਜ਼ ਹੈ। ਆਪਣੀਆਂ ਤਾਜ਼ਾ ਤਸਵੀਰਾਂ 'ਚ ਉਹ ਨੀਲੇ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/8

ਸਲੀਵਲੇਸ ਬਲਾਊਜ਼ ਦੇ ਨਾਲ ਨੀਲੀ ਸਾੜ੍ਹੀ 'ਚ ਪਰਿਣੀਤੀ ਸ਼ੀਸ਼ੇ 'ਚ ਏਅਰਿੰਗ ਫਲਾਂਟ ਕਰਦੀ ਨਜ਼ਰ ਆਈ ਹੈ।
Published at : 19 Jun 2022 08:40 AM (IST)
ਹੋਰ ਵੇਖੋ





















