ਪੜਚੋਲ ਕਰੋ
(Source: ECI/ABP News)
Deepika Padukone Photos : ਬਲੈਕ ਆਊਟਫਿਟ 'ਚ ਦਿਲਕਸ਼ ਹੈ ਦੀਪਿਕਾ ਪਾਦੁਕੋਣ ਦਾ ਏਅਰਪੋਰਟ ਲੁੱਕ
Deepika Padukone Airport Look : ਬੀ-ਟਾਊਨ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ 'ਪਠਾਨ' ਅਦਾਕਾਰਾ ਦੀਪਿਕਾ ਦੇ ਏਅਰਪੋਰਟ ਲੁੱਕ ਦੀਆਂ ਇਹ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
bollywood News
1/9
![Deepika Padukone Airport Look : ਬੀ-ਟਾਊਨ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ 'ਪਠਾਨ' ਅਦਾਕਾਰਾ ਦੀਪਿਕਾ ਦੇ ਏਅਰਪੋਰਟ ਲੁੱਕ ਦੀਆਂ ਇਹ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2023/01/14/226555a6b07e15f065f2df1eb3d4a2278157b.jpg?impolicy=abp_cdn&imwidth=720)
Deepika Padukone Airport Look : ਬੀ-ਟਾਊਨ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ 'ਪਠਾਨ' ਅਦਾਕਾਰਾ ਦੀਪਿਕਾ ਦੇ ਏਅਰਪੋਰਟ ਲੁੱਕ ਦੀਆਂ ਇਹ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
2/9
![ਹਿੰਦੀ ਸਿਨੇਮਾ ਦੀ ਸੁਪਰਸਟਾਰ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਫਿਲਮ 'ਪਠਾਨ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਦੀਪਿਕਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ।](https://cdn.abplive.com/imagebank/default_16x9.png)
ਹਿੰਦੀ ਸਿਨੇਮਾ ਦੀ ਸੁਪਰਸਟਾਰ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਫਿਲਮ 'ਪਠਾਨ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਦੀਪਿਕਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ।
3/9
![ਦੀਪਿਕਾ ਪਾਦੁਕੋਣ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਦੀਪਿਕਾ ਪਾਦੁਕੋਣ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।
4/9
![ਇਸ ਤੋਂ ਇਲਾਵਾ ਬਲੈਕ ਸਨਗਲਾਸ ਅਤੇ ਸਫੇਦ ਸਨੀਕਰਸ ਦੀਪਿਕਾ ਪਾਦੁਕੋਣ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਬਲੈਕ ਸਨਗਲਾਸ ਅਤੇ ਸਫੇਦ ਸਨੀਕਰਸ ਦੀਪਿਕਾ ਪਾਦੁਕੋਣ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।
5/9
!['ਪਠਾਨ' ਅਦਾਕਾਰਾ ਦੀਪਿਕਾ ਪਾਦੁਕੋਣ ਇਸ ਏਅਰਪੋਰਟ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
'ਪਠਾਨ' ਅਦਾਕਾਰਾ ਦੀਪਿਕਾ ਪਾਦੁਕੋਣ ਇਸ ਏਅਰਪੋਰਟ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
6/9
![ਇੰਨਾ ਹੀ ਨਹੀਂ ਤਸਵੀਰਾਂ ਦੇਖ ਕੇ ਤੁਸੀਂ ਦੇਖੋਗੇ ਕਿ ਦੀਪਿਕਾ ਪਾਦੂਕੋਣ ਦੀ ਕਾਤਲ ਮੁਸਕਰਾਹਟ ਦਿਲ ਚੋਰੀ ਕਰਨ ਦਾ ਕੰਮ ਕਰ ਰਹੀ ਹੈ।](https://cdn.abplive.com/imagebank/default_16x9.png)
ਇੰਨਾ ਹੀ ਨਹੀਂ ਤਸਵੀਰਾਂ ਦੇਖ ਕੇ ਤੁਸੀਂ ਦੇਖੋਗੇ ਕਿ ਦੀਪਿਕਾ ਪਾਦੂਕੋਣ ਦੀ ਕਾਤਲ ਮੁਸਕਰਾਹਟ ਦਿਲ ਚੋਰੀ ਕਰਨ ਦਾ ਕੰਮ ਕਰ ਰਹੀ ਹੈ।
7/9
![ਦੀਪਿਕਾ ਪਾਦੁਕੋਣ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://cdn.abplive.com/imagebank/default_16x9.png)
ਦੀਪਿਕਾ ਪਾਦੁਕੋਣ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
8/9
![ਦੀਪਿਕਾ ਪਾਦੂਕੋਣ ਫਿਲਮ 'ਪਠਾਨ' 'ਚ ਜ਼ਬਰਦਸਤ ਐਕਸ਼ਨ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ।](https://cdn.abplive.com/imagebank/default_16x9.png)
ਦੀਪਿਕਾ ਪਾਦੂਕੋਣ ਫਿਲਮ 'ਪਠਾਨ' 'ਚ ਜ਼ਬਰਦਸਤ ਐਕਸ਼ਨ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ।
9/9
![ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ, ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ 'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।](https://cdn.abplive.com/imagebank/default_16x9.png)
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ, ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ 'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Published at : 14 Jan 2023 03:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)