ਪੜਚੋਲ ਕਰੋ
ਤਸਵੀਰਾਂ 'ਚ Sargun Mehta ਦੇ ਕੈਜ਼ੂਅਲ ਲੁੱਕ ਨੇ ਫੈਨਸ ਨੂੰ ਕੀਤਾ ਹੈਰਾਨ, ਕੁਝ ਹੀ ਮਿੰਟਾਂ 'ਚ ਤਸਵੀਰਾਂ ਵਾਇਰਲ
Sargun Mehta
1/6

Sargun Mehta: ਪੰਜਾਬੀ ਸਿਨੇਮਾ ਦੀ ਖੂਬਸੂਰਤ ਐਕਟਰਸ ਸਰਗੁਣ ਮਹਿਤਾ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕਿਊਟ ਲੁੱਕ 'ਚ ਨਜ਼ਰ ਆਈ ਹੈ। ਐਕਟਰਸ ਨੇ ਆਪਣੀਆਂ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਕੈਜ਼ੂਅਲ ਅਵਤਾਰ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਆਪਣੀ ਪਸੰਦੀਦਾ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਖੁਸ਼ ਹਨ। ਤੁਸੀਂ ਵੀ ਇਨ੍ਹਾਂ 'ਤੇ ਨਜ਼ਰ ਮਾਰੋ....ਦਰਅਸਲ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਪ੍ਰਸ਼ੰਸਕ ਉਸ ਦੀ ਸਾਦਗੀ ਅਤੇ ਅਦਾਕਾਰੀ ਦੇ ਕਾਇਲ ਹਨ।
2/6

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਜ਼ੂਅਲ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਾਫੀ ਵਾਇਰਲ ਹੋ ਰਹੀਆਂ ਹਨ।
Published at : 17 Jun 2022 11:16 AM (IST)
ਹੋਰ ਵੇਖੋ





















