ਪੜਚੋਲ ਕਰੋ
Rahul Roy: 'ਆਸ਼ਿਕੀ' ਫੇਮ ਐਕਟਰ ਰਾਹੁਲ ਰਾਏ ਦੀ ਇੰਨੀਂ ਬਦਲ ਗਈ ਸ਼ਕਲ, ਪਛਾਨਣਾ ਹੋਇਆ ਮੁਸ਼ਕਲ, ਦੇਖੋ ਤਸਵੀਰਾਂ
ਇੱਕ ਸਮਾਂ ਸੀ ਜਦੋਂ ਹਿੰਦੀ ਸਿਨੇਮਾ ਵਿੱਚ ਅਜਿਹੀਆਂ ਕਈ ਫ਼ਿਲਮਾਂ ਬਣੀਆਂ ਸਨ, ਜੋ ਸਦਾਬਹਾਰ ਹੁੰਦੀਆਂ ਸਨ। ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਵਸੇ ਹੋਏ ਹਨ ਅਤੇ ਲੋਕ ਉਨ੍ਹਾਂ ਨੂੰ ਅੱਜ ਵੀ ਉਸੇ ਤਰ੍ਹਾਂ ਸੁਣਦੇ ਹਨ
ਰਾਹੁਲ ਰਾਏ
1/6

ਅਜਿਹੀ ਹੀ ਇੱਕ ਫਿਲਮ ਆਸ਼ਿਕੀ ਸੀ ਜੋ ਸਾਲ 1990 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਅਤੇ ਸੁਪਰਹਿੱਟ ਰਹੀ। ਇੰਨਾ ਹੀ ਨਹੀਂ ਇਸ ਫਿਲਮ 'ਚ ਨਜ਼ਰ ਆਏ ਹੀਰੋ ਰਾਹੁਲ ਰਾਏ ਦੀ ਪ੍ਰਸਿੱਧੀ ਵੀ ਕਾਫੀ ਵਧ ਗਈ ਸੀ।
2/6

ਜਾਣਕਾਰੀ ਲਈ ਦੱਸ ਦੇਈਏ ਕਿ ਅਨੁ ਅਗਰਵਾਲ ਇਸ ਫਿਲਮ 'ਚ ਰਾਹੁਲ ਰਾਏ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਦੋਹਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਇਸ ਵਜ੍ਹਾ ਨਾਲ ਰਾਹੁਲ ਰਾਏ ਵੀ ਲਾਈਮਲਾਈਟ 'ਚ ਆਏ।
Published at : 16 Mar 2023 03:13 PM (IST)
ਹੋਰ ਵੇਖੋ





















