ਪੜਚੋਲ ਕਰੋ
Rakul Preet-Jackky Wedding: ਰਕੁਲ ਪ੍ਰੀਤ-ਜੈਕੀ ਭਗਨਾਨੀ ਨੇ ਰਿਸ਼ਤੇਦਾਰਾਂ ਦੀ ਫਿਟਨੈਸ ਦਾ ਰੱਖਿਆ ਧਿਆਨ, ਵੈਡਿੰਗ ਮੇਨੂ 'ਚ ਸ਼ਾਮਲ ਕੀਤਾ ਇਹ ਫੂਡ
Rakul Preet-Jackky Wedding Menu: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਬਹੁਤ ਜਲਦ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
Rakul Preet-Jackky Wedding Menu
1/6

ਇਹ ਜੋੜਾ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਕਰਨਗੇ। ਰਕੁਲ ਪ੍ਰੀਤ ਅਤੇ ਜੈਕੀ ਦਾ ਵਿਆਹ 21 ਫਰਵਰੀ ਨੂੰ ਹੋਣ ਜਾ ਰਿਹਾ ਹੈ ਅਤੇ ਇਹ ਜੋੜਾ ਪਰਿਵਾਰ ਸਮੇਤ ਗੋਆ ਲਈ ਰਵਾਨਾ ਹੋ ਗਿਆ ਹੈ। ਭਾਵੇਂ ਦੋਵੇਂ ਸਿਤਾਰੇ ਬਹੁਤ ਹੀ ਨਿੱਜੀ ਸਮਾਰੋਹ 'ਚ ਵਿਆਹ ਕਰਨ ਜਾ ਰਹੇ ਹਨ ਪਰ ਹੌਲੀ-ਹੌਲੀ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
2/6

ਵਿਆਹ ਤੋਂ ਪਹਿਲਾਂ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਦਾ ਮੈਨਿਊ ਆ ਗਿਆ ਹੈ। ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਆਹ ਦੇ ਮੇਨੂ 'ਚ ਗਲੂਟਨ-ਫ੍ਰੀ ਅਤੇ ਸ਼ੂਗਰ-ਫ੍ਰੀ ਫੂਡ ਸ਼ਾਮਲ ਕੀਤਾ ਗਿਆ ਹੈ।
Published at : 20 Feb 2024 12:11 PM (IST)
ਹੋਰ ਵੇਖੋ





















