ਪੜਚੋਲ ਕਰੋ
Rakul Preet Singh: ਗੋਆ 'ਚ ਵਿਆਹ ਤੋਂ ਪਹਿਲਾਂ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਮੰਦਰ 'ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ
Rakul-Jacky Wedding: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ 21 ਫਰਵਰੀ ਨੂੰ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ। ਇਸ ਤੋਂ ਪਹਿਲਾਂ ਅੱਜ ਇਹ ਜੋੜਾ ਬੱਪਾ ਦਾ ਆਸ਼ੀਰਵਾਦ ਲੈਣ ਲਈ ਸਿੱਧੀਵਿਨਾਇਕ ਮੰਦਰ ਪਹੁੰਚਿਆ।
ਗੋਆ 'ਚ ਵਿਆਹ ਤੋਂ ਪਹਿਲਾਂ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਮੰਦਰ 'ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ
1/10

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਗੋਆ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।ਇਸ ਤੋਂ ਪਹਿਲਾਂ ਦੋਵੇਂ ਅੱਜ ਬੱਪਾ ਦਾ ਆਸ਼ੀਰਵਾਦ ਲੈਣ ਲਈ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ।
2/10

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ 21 ਫਰਵਰੀ, 2024 ਨੂੰ ਗੋਆ ਵਿੱਚ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ। ਇਸ ਜੋੜੇ ਦਾ ਪ੍ਰੀ-ਵੈਡਿੰਗ ਫੈਸਟੀਵਲ 18 ਫਰਵਰੀ ਤੋਂ ਸ਼ੁਰੂ ਹੋਵੇਗਾ। ਦੱਖਣੀ ਗੋਆ ਵਿੱਚ ਆਈਟੀਸੀ ਗ੍ਰੈਂਡ ਜੋੜੇ ਦਾ ਵੈਡਿੰਗ ਵੈਨਿਊ ਯਾਨਿ ਵਿਆਹ ਦਾ ਸਥਾਨ ਹੈ। ਗੋਆ 'ਚ ਵਿਆਹ ਤੋਂ ਪਹਿਲਾਂ ਰਾਕੁਲ ਅਤੇ ਜੈਕੀ ਅੱਜ ਮੁੰਬਈ ਦੇ ਸਿੱਧਵਿਨਾਇਕ ਮੰਦਰ ਪਹੁੰਚੇ ਅਤੇ ਬੱਪਾ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।
Published at : 17 Feb 2024 04:55 PM (IST)
ਹੋਰ ਵੇਖੋ





















