ਪੜਚੋਲ ਕਰੋ
Rakul Preet Singh: ਰਕੁਲ ਪ੍ਰੀਤ ਸਿੰਘ ਨੇ ਡਿਜ਼ਾਈਨਰ ਗਾਊਨ 'ਚ ਮਚਾਈ ਤਬਾਹੀ, ਦਿੱਤੇ ਇੱਕ ਤੋਂ ਵਧ ਕੇ ਇੱਕ ਖੂਬਸੂਰਤ ਪੋਜ਼
Rakul Preet Singh Pics: ਅਦਾਕਾਰਾ ਰਕੁਲ ਪ੍ਰੀਤ ਸਿੰਘ ਹਰ ਲੁੱਕ 'ਚ ਸ਼ਾਨਦਾਰ ਤੇ ਬੇਮਿਸਾਲ ਲਗਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ...
Rakul Preet Singh
1/8

ਜਦੋਂ ਵੀ ਰਕੁਲ ਪ੍ਰੀਤ ਦੇ ਗਲੈਮਰਸ ਅੰਦਾਜ਼ ਦੀ ਗੱਲ ਆਉਂਦੀ ਹੈ, ਤਾਂ ਉਸਦੀ ਕੋਈ ਬਰਾਬਰੀ ਨਹੀਂ ਹੈ। ਹਾਲ ਹੀ 'ਚ ਰਕੁਲ ਪ੍ਰੀਤ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਹੈ।
2/8

32 ਸਾਲਾ ਖੂਬਸੂਰਤ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ 'ਚ ਖਾਸ ਪਛਾਣ ਬਣਾਈ ਹੈ।
Published at : 24 Aug 2023 03:19 PM (IST)
ਹੋਰ ਵੇਖੋ





















