ਪੜਚੋਲ ਕਰੋ
Raveena-Karisma Fight: ਰਵੀਨਾ ਟੰਡਨ-ਕਰਿਸ਼ਮਾ ਕਪੂਰ ਦੀ ਬੁਰੀ ਤਰ੍ਹਾਂ ਹੋਈ ਸੀ ਲੜਾਈ, ਇੱਕ-ਦੂਜੇ ਨੂੰ ਗੁੱਤੋਂ ਫੜ੍ਹ...
Raveena Tandon-Karisma Kapoor Catfight: ਬਾਲੀਵੁੱਡ ਵਿੱਚ ਮਸ਼ਹੂਰ ਹਸਤੀਆਂ ਵਿਚਾਲੇ ਲੜਾਈਆਂ ਆਮ ਹਨ। ਕੁਝ ਲੜਾਈਆਂ ਜਲਦੀ ਹੱਲ ਹੋ ਜਾਂਦੀਆਂ ਹਨ
Raveena Tandon-Karisma Kapoor Catfight
1/6

ਜਦੋਂ ਕਿ ਕੁਝ ਲੜਾਈਆਂ ਸਾਲਾਂ ਤੱਕ ਚਲਦੀਆਂ ਰਹਿੰਦੀਆਂ ਹਨ ਅਤੇ ਮਸ਼ਹੂਰ ਸਿਤਾਰੇ ਇੱਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਗੱਲ ਇਨ੍ਹੀਂ ਵਿਗੜ ਜਾਂਦੀ ਹੈ ਕਿ ਉਹ ਇੱਕ-ਦੂਜੇ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੇ। ਅਜਿਹੀ ਹੀ ਲੜਾਈ ਅਭਿਨੇਤਰੀ ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਵਿਚਾਲੇ ਹੋਈ ਹੈ।
2/6

ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਦਾ ਨਾਂ 90 ਦੇ ਦਹਾਕੇ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਦੋਵਾਂ ਨੇ 'ਅੰਦਾਜ਼ ਅਪਨਾ ਅਪਨਾ', 'ਰਕਸ਼ਕ' ਅਤੇ 'ਆਤਿਸ਼' 'ਚ ਇਕੱਠੇ ਕੰਮ ਕੀਤਾ ਹੈ। ਇਸ ਦੌਰਾਨ ਦੋਹਾਂ ਵਿਚਾਲੇ ਅਜਿਹੀ ਲੜਾਈ ਹੋਈ ਕਿ ਉਨ੍ਹਾਂ ਲੜਦੇ-ਲੜਦੇ ਇੱਕ-ਦੂਜੇ ਦੇ ਵਾਲ ਵੀ ਪੁੱਟ ਦਿੱਤੇ।
Published at : 26 Oct 2023 07:12 PM (IST)
ਹੋਰ ਵੇਖੋ





















