ਪੜਚੋਲ ਕਰੋ
Rhea Chakraborty: ਰੀਆ ਚੱਕਰਵਰਤੀ ਦੀ ਲੁੱਕ ਦੇਖ ਪ੍ਰਸ਼ੰਸਕ ਹੋਏ ਦੀਵਾਨੇ, ਕਿਹਾ- ਖੂਬਸੂਰਤ
Rhea Chakraborty Pics: ਅਦਾਕਾਰਾ ਰੀਆ ਚੱਕਰਵਰਤੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ, ਤਸਵੀਰਾਂ।
Rhea Chakraborty
1/7

ਇਨ੍ਹਾਂ ਤਸਵੀਰਾਂ 'ਚ ਰੀਆ ਕਾਫੀ ਫਰੈਸ਼ ਲੁੱਕ 'ਚ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।
2/7

ਰੀਆ ਚੱਕਰਵਰਤੀ ਨੇ ਇੰਸਟਾ 'ਤੇ ਲੈਮਨ ਕਲਰ ਦੀ ਸਾੜੀ 'ਚ ਫੋਟੋ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਫੈਨਜ਼ ਉਸ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
Published at : 21 Jan 2024 09:27 PM (IST)
ਹੋਰ ਵੇਖੋ





















