ਪੜਚੋਲ ਕਰੋ
(Source: ECI/ABP News)
Rubina Dilaik : ਟੀਵੀ ਦੀ ਸੰਸਕਾਰੀ ਬਹੂ ਰੁਬੀਨਾ ਦਿਲੇਕ ਨੇ ਬਿਕਨੀ 'ਚ ਢਾਹਿਆ ਕਹਿਰ
![](https://feeds.abplive.com/onecms/images/uploaded-images/2022/07/08/dbea4a90efaa9215535056cc1b5461e21657294988_original.jpg?impolicy=abp_cdn&imwidth=720)
Rubina Dilaik
1/7
![Rubina Dilaik Bikini Photos : ਟੀਵੀ ਸੀਰੀਅਲ ਵਿੱਚ ਸੰਸਕਾਰੀ ਬਹੂ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਰੁਬੀਨਾ ਦਿਲਾਇਕ ਦਾ ਅੰਦਾਜ਼ ਬਦਲ ਗਿਆ ਹੈ। ਹਾਲ ਹੀ 'ਚ ਰੁਬੀਨਾ 'ਖਤਰੋਂ ਕੇ ਖਿਲਾੜੀ 12' 'ਚ ਨਜ਼ਰ ਆਈ ਹੈ।](https://feeds.abplive.com/onecms/images/uploaded-images/2022/07/08/62bf1edb36141f114521ec4bb417557996f57.jpg?impolicy=abp_cdn&imwidth=720)
Rubina Dilaik Bikini Photos : ਟੀਵੀ ਸੀਰੀਅਲ ਵਿੱਚ ਸੰਸਕਾਰੀ ਬਹੂ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਰੁਬੀਨਾ ਦਿਲਾਇਕ ਦਾ ਅੰਦਾਜ਼ ਬਦਲ ਗਿਆ ਹੈ। ਹਾਲ ਹੀ 'ਚ ਰੁਬੀਨਾ 'ਖਤਰੋਂ ਕੇ ਖਿਲਾੜੀ 12' 'ਚ ਨਜ਼ਰ ਆਈ ਹੈ।
2/7
![ਰੁਬੀਨਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਸਗੋਂ ਆਪਣੇ ਗਲੈਮਰਸ ਲੁੱਕ ਕਾਰਨ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਰੁਬੀਨਾ ਕਦੇ ਪੂਲ 'ਚ ਤਾਂ ਕਦੇ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਰੁਬੀਨਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਪ ਛੱਡੀ ਹੈ, ਸਗੋਂ ਆਪਣੇ ਗਲੈਮਰਸ ਲੁੱਕ ਕਾਰਨ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਰੁਬੀਨਾ ਕਦੇ ਪੂਲ 'ਚ ਤਾਂ ਕਦੇ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/7
![ਰੁਬੀਨਾ ਦਿਲਾਇਕ ਦੀਆਂ ਇਹ ਤਸਵੀਰਾਂ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਰੁਬੀਨਾ ਬੀਚ 'ਤੇ ਪਿੰਕ ਕਲਰ ਦੀ ਬਿਕਨੀ 'ਚ ਚਿਲ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਰੁਬੀਨਾ ਦਿਲਾਇਕ ਦੀਆਂ ਇਹ ਤਸਵੀਰਾਂ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਰੁਬੀਨਾ ਬੀਚ 'ਤੇ ਪਿੰਕ ਕਲਰ ਦੀ ਬਿਕਨੀ 'ਚ ਚਿਲ ਕਰਦੀ ਨਜ਼ਰ ਆ ਰਹੀ ਹੈ।
4/7
!['ਬਿੱਗ ਬੌਸ' ਦੀ ਜੇਤੂ ਰਹੀ ਰੁਬੀਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਬਲੈਕ ਮੋਨੋਕਿਨੀ 'ਚ ਇਹ ਤਸਵੀਰ ਸ਼ੇਅਰ ਕਰਕੇ ਪਾਰਾ ਹਾਈ ਕਰ ਦਿੱਤਾ ਹੈ।](https://cdn.abplive.com/imagebank/default_16x9.png)
'ਬਿੱਗ ਬੌਸ' ਦੀ ਜੇਤੂ ਰਹੀ ਰੁਬੀਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਬਲੈਕ ਮੋਨੋਕਿਨੀ 'ਚ ਇਹ ਤਸਵੀਰ ਸ਼ੇਅਰ ਕਰਕੇ ਪਾਰਾ ਹਾਈ ਕਰ ਦਿੱਤਾ ਹੈ।
5/7
![ਨੀਲੇ ਰੰਗ ਦੀ ਬਿਕਨੀ 'ਚ ਰੁਬੀਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਰੁਬੀਨਾ ਹੌਟਨੈੱਸ ਨਾਲ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।](https://cdn.abplive.com/imagebank/default_16x9.png)
ਨੀਲੇ ਰੰਗ ਦੀ ਬਿਕਨੀ 'ਚ ਰੁਬੀਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਰੁਬੀਨਾ ਹੌਟਨੈੱਸ ਨਾਲ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।
6/7
![ਬਿਕਨੀ ਫੋਟੋਆਂ 'ਚ ਰੁਬਨਾ ਆਪਣਾ ਸ਼ਾਨਦਾਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਉਹ ਕਈ ਵਾਰ ਮਜ਼ਾਕੀਆ ਤਸਵੀਰਾਂ ਵੀ ਸ਼ੇਅਰ ਕਰਦੀ ਹੈ।](https://cdn.abplive.com/imagebank/default_16x9.png)
ਬਿਕਨੀ ਫੋਟੋਆਂ 'ਚ ਰੁਬਨਾ ਆਪਣਾ ਸ਼ਾਨਦਾਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਉਹ ਕਈ ਵਾਰ ਮਜ਼ਾਕੀਆ ਤਸਵੀਰਾਂ ਵੀ ਸ਼ੇਅਰ ਕਰਦੀ ਹੈ।
7/7
![ਰੁਬੀਨਾ ਪੂਲ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆਈ। ਇਨ੍ਹਾਂ ਪੂਲ ਫੋਟੋਜ਼ 'ਚ ਉਸ ਦਾ ਸਿਲਸਿਲਾ ਅੰਦਾਜ਼ ਦੇਖ ਕੋਈ ਵੀ ਦਿਲ ਹਾਰ ਬੈਠੇਗਾ।](https://cdn.abplive.com/imagebank/default_16x9.png)
ਰੁਬੀਨਾ ਪੂਲ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆਈ। ਇਨ੍ਹਾਂ ਪੂਲ ਫੋਟੋਜ਼ 'ਚ ਉਸ ਦਾ ਸਿਲਸਿਲਾ ਅੰਦਾਜ਼ ਦੇਖ ਕੋਈ ਵੀ ਦਿਲ ਹਾਰ ਬੈਠੇਗਾ।
Published at : 08 Jul 2022 09:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)