ਪੜਚੋਲ ਕਰੋ
Salman Khan ਦੀ ਈਦ ਦੀ ਪਾਰਟੀ 'ਚ ਆਇਆ Dhoni ਦਾ ਪਰਿਵਾਰ, ਧੀ ਦੀ ਕਿਊਟਨੈਸ ਨੇ ਜਿੱਤਿਆ ਦਿਲ, ਵੇਖੋ ਤਸਵੀਰਾਂ
Ziva Dhoni Pics: ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਹਾਲ ਹੀ 'ਚ ਈਦ ਦੇ ਮੌਕੇ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਬੀ-ਟਾਊਨ ਦੇ ਸਾਰੇ ਸਿਤਾਰੇ ਪਹੁੰਚੇ ਸਨ। ਕ੍ਰਿਕਟਰ ਧੋਨੀ ਦੀ ਪਤਨੀ ਸਾਕਸ਼ੀ ਵੀ ਆਪਣੀ ਬੇਟੀ ਨਾਲ ਪਹੁੰਚੀ ਸੀ।
Sakshi Dhoni
1/7

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਅਤੇ ਉਨ੍ਹਾਂ ਦੇ ਪਤੀ ਨੇ ਸ਼ਨੀਵਾਰ ਨੂੰ ਈਦ ਦੇ ਮੌਕੇ 'ਤੇ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਧੋਨੀ ਅਤੇ ਪਰਿਵਾਰ ਨੂੰ ਵੀ ਪਾਰਟੀ 'ਚ ਬੁਲਾਇਆ ਗਿਆ ਸੀ।
2/7

ਐਮਐਸ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਆਪਣੀ ਪਿਆਰੀ ਧੀ ਜੀਵਾ ਨਾਲ ਸਲਮਾਨ ਖਾਨ ਦੀ ਈਦ ਪਾਰਟੀ 'ਚ ਪਹੁੰਚੀ ਸੀ।
3/7

ਈਦ ਪਾਰਟੀ 'ਚ ਧੋਨੀ ਦੀ ਧੀ ਆਪਣੀ ਮਾਂ ਨਾਲ ਰਵਾਇਤੀ ਲੁੱਕ 'ਚ ਪਹੁੰਚੀ। ਇਸ ਦੌਰਾਨ ਜੀਵਾ ਸੂਟ ਵਿੱਚ ਨਜ਼ਰ ਆਈ।
4/7

ਸਾਕਸ਼ੀ ਧੋਨੀ ਵੀ ਪਾਰਟੀ 'ਚ ਟ੍ਰੈਡਿਸ਼ਨਲ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਪੀਲੇ ਰੰਗ ਦਾ ਹੈਵੀ ਸੂਟ ਪਾਇਆ ਹੋਇਆ ਸੀ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
5/7

ਸਾਕਸ਼ੀ ਧੋਨੀ ਵੀ ਪਾਰਟੀ 'ਚ ਟ੍ਰੈਡਿਸ਼ਨਲ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਪੀਲੇ ਰੰਗ ਦਾ ਹੈਵੀ ਸੂਟ ਪਾਇਆ ਹੋਇਆ ਸੀ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
6/7

ਲੰਬੇ ਸਮੇਂ ਬਾਅਦ ਸਾਕਸ਼ੀ ਅਤੇ ਜੀਵਾ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਿਆਰ ਦੇ ਰਹੇ ਹਨ।
7/7

ਇਸ ਦੌਰਾਨ ਧੋਨੀ ਦੀ ਪਤਨੀ ਨੇ ਕੈਮਰੇ ਲਈ ਪੋਜ਼ ਨਹੀਂ ਦਿੱਤਾ ਪਰ ਸਾਕਸ਼ੀ ਨੇ ਪੈਪਸ ਵੱਲ ਹੱਥ ਹਿਲਾ ਦਿੱਤਾ।
Published at : 24 Apr 2023 05:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
