ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sanjana Sanghi: ਸਟਾਈਲਿਸ਼ ਸਾੜੀ 'ਚ ਬੇੱਹਦ ਖੂਬਸੂਰਤ ਦਿਖੀ ਸੰਜਨਾ ਸਾਂਘੀ, ਤਸਵੀਰਾਂ ਦੇਖ ਕੇ ਤੁਹਾਨੂੰ ਵੀ ਹੋ ਜਾਵੇਗਾ ਪਿਆਰ
Sanjana Sanghi Pics: ਬਾਲੀਵੁੱਡ ਅਭਿਨੇਤਰੀ ਸੰਜਨਾ ਸਾਂਘੀ ਦੀ ਖੂਬਸੂਰਤੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਇਸ ਕਦਰ ਛਾਈ ਹੋਈ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ।
Sanjana Sanghi
1/8
![ਪ੍ਰਸ਼ੰਸਕ ਸੰਜਨਾ ਸਾਂਘੀ ਦੀ ਇੱਕ ਝਲਕ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹੀ ਅਦਾਕਾਰਾ ਸੰਜਨਾ ਸਾਂਘੀ ਨੇ ਬਲੈਕ ਸਾੜੀ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...](https://cdn.abplive.com/imagebank/default_16x9.png)
ਪ੍ਰਸ਼ੰਸਕ ਸੰਜਨਾ ਸਾਂਘੀ ਦੀ ਇੱਕ ਝਲਕ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹੀ ਅਦਾਕਾਰਾ ਸੰਜਨਾ ਸਾਂਘੀ ਨੇ ਬਲੈਕ ਸਾੜੀ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8
![ਆਪਣੇ ਖੂਬਸੂਰਤ ਲੁੱਕ ਨਾਲ ਲੋਕਾਂ ਦਾ ਦਿਲ ਖਿੱਚਣ ਵਾਲੀ ਅਦਾਕਾਰਾ ਸੰਜਨਾ ਸਾਂਘੀ ਇਸ ਵਾਰ ਆਪਣੇ ਰਵਾਇਤੀ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਹੈ।](https://cdn.abplive.com/imagebank/default_16x9.png)
ਆਪਣੇ ਖੂਬਸੂਰਤ ਲੁੱਕ ਨਾਲ ਲੋਕਾਂ ਦਾ ਦਿਲ ਖਿੱਚਣ ਵਾਲੀ ਅਦਾਕਾਰਾ ਸੰਜਨਾ ਸਾਂਘੀ ਇਸ ਵਾਰ ਆਪਣੇ ਰਵਾਇਤੀ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਹੈ।
3/8
![ਅਭਿਨੇਤਰੀ ਸੰਜਨਾ ਸਾਂਘੀ ਗੋਲਡਨ ਅਤੇ ਬਲੈਕ ਸੀਕਵੇਂਸ ਵਿੱਚ ਬਣੀ ਇਸ ਸਾੜ੍ਹੀ ਨੂੰ ਪਹਿਨ ਕੇ ਸ਼ਾਨਦਾਰ ਲੱਗ ਰਹੀ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਸੰਜਨਾ ਸਾਂਘੀ ਗੋਲਡਨ ਅਤੇ ਬਲੈਕ ਸੀਕਵੇਂਸ ਵਿੱਚ ਬਣੀ ਇਸ ਸਾੜ੍ਹੀ ਨੂੰ ਪਹਿਨ ਕੇ ਸ਼ਾਨਦਾਰ ਲੱਗ ਰਹੀ ਹੈ।
4/8
![ਸਟ੍ਰੈਪਲੇਸ ਬਲਾਊਜ਼ ਦੇ ਨਾਲ ਅਦਾਕਾਰਾ ਸੰਜਨਾ ਸਾਂਘੀ ਦੇ ਇਸ ਲੁੱਕ ਨੂੰ ਦੇਖ ਕੇ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੈ।](https://cdn.abplive.com/imagebank/default_16x9.png)
ਸਟ੍ਰੈਪਲੇਸ ਬਲਾਊਜ਼ ਦੇ ਨਾਲ ਅਦਾਕਾਰਾ ਸੰਜਨਾ ਸਾਂਘੀ ਦੇ ਇਸ ਲੁੱਕ ਨੂੰ ਦੇਖ ਕੇ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੈ।
5/8
![ਗਲੋਸੀ ਲਿਪਸਟਿਕ, ਹਾਈ ਪੋਨੀਟੇਲ ਅਤੇ ਸਟਲ ਮੇਕਅੱਪ ਨਾਲ ਅਭਿਨੇਤਰੀ ਸੰਜਨਾ ਸਾਂਘੀ ਦੀਆਂ ਤਸਵੀਰਾਂ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇਗਾ।](https://cdn.abplive.com/imagebank/default_16x9.png)
ਗਲੋਸੀ ਲਿਪਸਟਿਕ, ਹਾਈ ਪੋਨੀਟੇਲ ਅਤੇ ਸਟਲ ਮੇਕਅੱਪ ਨਾਲ ਅਭਿਨੇਤਰੀ ਸੰਜਨਾ ਸਾਂਘੀ ਦੀਆਂ ਤਸਵੀਰਾਂ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇਗਾ।
6/8
![ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ ਅਤੇ ਨਾਲ ਹੀ ਉਸ ਦੀ ਖੂਬਸੂਰਤੀ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਕਾਰਾ ਦੀ ਖੂਬਸੂਰਤੀ ਲਾਜਵਾਬ ਹੈ।](https://cdn.abplive.com/imagebank/default_16x9.png)
ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ ਅਤੇ ਨਾਲ ਹੀ ਉਸ ਦੀ ਖੂਬਸੂਰਤੀ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਕਾਰਾ ਦੀ ਖੂਬਸੂਰਤੀ ਲਾਜਵਾਬ ਹੈ।
7/8
![ਸੰਜਨਾ ਸਾਂਘੀ ਪਹਿਲੀ ਵਾਰ ਫਿਲਮ 'ਦਿਲ ਬੇਚਾਰਾ' 'ਚ ਬਤੌਰ ਮੁੱਖ ਅਦਾਕਾਰਾ ਨਜ਼ਰ ਆਈ ਸੀ। ਇਸ ਫਿਲਮ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਨ।](https://cdn.abplive.com/imagebank/default_16x9.png)
ਸੰਜਨਾ ਸਾਂਘੀ ਪਹਿਲੀ ਵਾਰ ਫਿਲਮ 'ਦਿਲ ਬੇਚਾਰਾ' 'ਚ ਬਤੌਰ ਮੁੱਖ ਅਦਾਕਾਰਾ ਨਜ਼ਰ ਆਈ ਸੀ। ਇਸ ਫਿਲਮ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਨ।
8/8
![ਬਾਲੀਵੁੱਡ ਅਦਾਕਾਰਾ ਸੰਜਨਾ ਸਾਂਘੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਓਮ ਦਿ ਬੈਟਲ ਵਿਦੀਨ' ਨੂੰ ਲੈ ਕੇ ਚਰਚਾ 'ਚ ਰਹੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਆਦਿਤਿਆ ਰਾਏ ਕਪੂਰ ਵੀ ਸਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਸੰਜਨਾ ਸਾਂਘੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਓਮ ਦਿ ਬੈਟਲ ਵਿਦੀਨ' ਨੂੰ ਲੈ ਕੇ ਚਰਚਾ 'ਚ ਰਹੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਆਦਿਤਿਆ ਰਾਏ ਕਪੂਰ ਵੀ ਸਨ।
Published at : 28 Feb 2023 06:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)