ਪੜਚੋਲ ਕਰੋ
(Source: ECI/ABP News)
Sara Ali Khan: ਸਾਰਾ ਦੇ ਬੋਲਡ ਲੁੱਕ ਨੇ ਖਿੱਚਿਆ ਸਾਰਿਆਂ ਦਾ ਧਿਆਨ, ਫੋਟੋਆਂ ਦੇਖ ਕੇ ਉੱਡ ਜਾਣਗੇ ਹੋਸ਼
Sara Ali Khan Pics: ਸਾਰਾ ਅਲੀ ਖਾਨ ਮੁੰਬਈ ਵਿੱਚ ਆਯੋਜਿਤ OTT ਪਲੇ ਅਵਾਰਡਸ 2022 ਵਿੱਚ ਇਸ ਲੁੱਕ ਵਿੱਚ ਨਜ਼ਰ ਆਈ
Sara Ali Khan
1/7
![ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਨੇ ਗੋਲਡਨ ਕਲਰ ਦੀ ਮਿਨੀ ਡਰੈੱਸ ਨੂੰ ਯੋਲੋ ਹੀਲਸ ਦੇ ਨਾਲ ਪੇਅਰ ਕੀਤਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਨੇ ਗੋਲਡਨ ਕਲਰ ਦੀ ਮਿਨੀ ਡਰੈੱਸ ਨੂੰ ਯੋਲੋ ਹੀਲਸ ਦੇ ਨਾਲ ਪੇਅਰ ਕੀਤਾ ਹੈ।
2/7
![ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਸਮੋਕੀ ਆਈਜ਼ ਅਤੇ ਵੇਵੀ ਹੇਅਰਸਟਾਈਲ 'ਚ ਨਜ਼ਰ ਆ ਰਹੀ ਸੀ](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਸਮੋਕੀ ਆਈਜ਼ ਅਤੇ ਵੇਵੀ ਹੇਅਰਸਟਾਈਲ 'ਚ ਨਜ਼ਰ ਆ ਰਹੀ ਸੀ
3/7
![ਇਨ੍ਹਾਂ ਤਸਵੀਰਾਂ 'ਚ ਸਾਰਾ ਕਾਫੀ ਗਲੈਮਰਸ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਲਿਖਿਆ Olive you so much](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸਾਰਾ ਕਾਫੀ ਗਲੈਮਰਸ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਲਿਖਿਆ Olive you so much
4/7
![ਮੁੰਬਈ 'ਚ ਆਯੋਜਿਤ OTT Play Awards 2022 'ਚ ਇਸ ਲੁੱਕ 'ਚ ਨਜ਼ਰ ਆਈ ਸਾਰਾ ਅਲੀ ਖਾਨ, ਇਸ ਈਵੈਂਟ 'ਚ ਬਾਲੀਵੁੱਡ ਦੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ।](https://cdn.abplive.com/imagebank/default_16x9.png)
ਮੁੰਬਈ 'ਚ ਆਯੋਜਿਤ OTT Play Awards 2022 'ਚ ਇਸ ਲੁੱਕ 'ਚ ਨਜ਼ਰ ਆਈ ਸਾਰਾ ਅਲੀ ਖਾਨ, ਇਸ ਈਵੈਂਟ 'ਚ ਬਾਲੀਵੁੱਡ ਦੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ।
5/7
![ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਵੀਡੀਓ 'ਚ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਇੱਕ-ਦੂਜੇ ਨਾਲ ਬੈਠੇ ਹਨ ਅਤੇ ਕਾਫੀ ਗੱਲਾਂ ਕਰ ਰਹੇ ਹਨ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਵੀਡੀਓ 'ਚ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਇੱਕ-ਦੂਜੇ ਨਾਲ ਬੈਠੇ ਹਨ ਅਤੇ ਕਾਫੀ ਗੱਲਾਂ ਕਰ ਰਹੇ ਹਨ।
6/7
![ਅਦਾਕਾਰਾ ਸਾਰਾ ਅਲੀ ਖਾਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।](https://cdn.abplive.com/imagebank/default_16x9.png)
ਅਦਾਕਾਰਾ ਸਾਰਾ ਅਲੀ ਖਾਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।
7/7
![ਸਾਰਾ ਅਲੀ ਖਾਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੀ ਨਵੀਂ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।](https://cdn.abplive.com/imagebank/default_16x9.png)
ਸਾਰਾ ਅਲੀ ਖਾਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੀ ਨਵੀਂ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Published at : 12 Sep 2022 07:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)