ਪੜਚੋਲ ਕਰੋ

Halloween Party Inside Pics : ਕੋਈ ਬਣੀ ਰਾਜਕੁਮਾਰੀ ਤੇ ਕਿਸੇ ਨੇ ਕੈਰੀ ਕੀਤਾ ਵੈਂਪ ਦਾ ਗੈਟਅੱਪ, ਹੈਲੋਵੀਨ ਪਾਰਟੀ ਵਿੱਚ ਸਾਰਾ ਤੋਂ ਅਨੰਨਿਆ ਤੱਕ ਅਜਿਹਾ ਸੀ ਲੁੱਕ

ਬਾਲੀਵੁੱਡ ਸਿਤਾਰਿਆਂ ਨੂੰ ਬੀਤੀ ਸ਼ਾਮ ਹੈਲੋਵੀਨ ਪਾਰਟੀ 'ਚ ਸ਼ਿਰਕਤ ਕਰਦੇ ਦੇਖਿਆ ਗਿਆ। ਹੁਣ ਸਾਰਾ ਅਲੀ ਖਾਨ ਨੇ ਪਾਰਟੀ ਦੀਆਂ ਅੰਦਰੂਨੀ ਝਲਕੀਆਂ ਸਾਂਝੀਆਂ ਕੀਤੀਆਂ ਹਨ।

Sara Ali khan

1/8

2/8
ਦੀਵਾਲੀ ਪਾਰਟੀ ਤੋਂ ਬਾਅਦ ਬੀ-ਟਾਊਨ 'ਚ ਬੀਤੇ ਦਿਨੀਂ ਹੈਲੋਵੀਨ ਪਾਰਟੀ ਦੀ ਧੂਮ ਰਹੀ। ਬੀਤੀ ਰਾਤ ਸ਼ਹਿਰ ਦੇ ਸਾਰੇ ਸਟਾਰਕਿਡਸ ਹੈਲੋਵੀਨ ਲਈ ਵੱਖ-ਵੱਖ ਲੁਕਸ ਵਿੱਚ ਪਾਰਟੀ ਕਰਦੇ ਹੋਏ ਦੇਖਿਆ ਗਿਆ। ਕੋਈ  ਰਾਜਕੁਮਾਰੀਆਂ, ਕੋਈ ਕਮਾਂਡੋ ਤੇ ਕਿਸੇ ਨੇ ਵੈਂਪਾਇਰ ਦਾ ਗੈਟਅੱਪ ਲਿਆ ਹੋਇਆ ਸੀ। ਆਓ ਪਾਰਟੀ ਦੀਆਂ ਅੰਦਰੂਨੀ ਤਸਵੀਰਾਂ 'ਚ ਸਟਾਰ ਕਿਡਜ਼ ਦੀ ਝਲਕ ਦਿਖਾਉਂਦੇ ਹਾਂ।

3/8
ਸਾਰਾ ਅਲੀ ਖਾਨ ਨੇ ਇੰਸਟਾਗ੍ਰਾਮ ਦੇ ਆਪਣੇ ਸਟੋਰੀ ਸੈਕਸ਼ਨ ਵਿੱਚ ਹੈਲੋਵੀਨ ਪਾਰਟੀ ਦੀਆਂ ਕਈ ਅੰਦਰੂਨੀ ਤਸਵੀਰਾਂ ਪੋਸਟ ਕੀਤੀਆਂ ਹਨ।

4/8
ਪਾਰਟੀ 'ਚ ਸਾਰਾ ਅਲੀ ਖਾਨ ਦਾ ਲੁੱਕ ਕਾਫੀ ਫੰਕੀ ਲੱਗ ਰਿਹਾ ਸੀ। ਉਸਨੂੰ ਸਿਲਵਰ ਕ੍ਰੌਪ ਟਾਪ ਅਤੇ ਬਲੈਕ ਲੈਦਰ ਸਕਰਟ ਵਿੱਚ ਆਪਣੇ ਦੋਸਤਾਂ ਵਿੱਚ ਗਲੈਮਰ ਬਿਖੇਰਦੇ ਦੇਖਿਆ ਗਿਆ।

5/8
ਤਸਵੀਰ 'ਚ ਸਾਰਾ ਆਪਣੀ ਖਾਸ ਦੋਸਤ ਜਾਹਨਵੀ ਕਪੂਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਜਾਨ੍ਹਵੀ ਨੇ ਕਾਮਿਕ ਫਿਲਮ 'ਦਿ ਐਡਮਜ਼ ਫੈਮਿਲੀ' ਦੇ ਇੱਕ ਕਾਲਪਨਿਕ ਕਿਰਦਾਰ ਤੋਂਪ੍ਰਭਾਵਿਤ ਹੋ ਕੇ ਆਪਣਾ ਗੈਟਅੱਪ ਕੈਰੀ ਕੀਤਾ ਸੀ।

6/8
ਸਾਰਾ ਅਲੀ ਖਾਨ ਨੇ ਵੀ ਅਨੰਨਿਆ ਪਾਂਡੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਪਾਂਡੇ ਨੇ ਬੀਤੇ ਦਿਨ ਆਪਣਾ 24ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਸੀ।

7/8
ਪਾਰਟੀ ਵਿੱਚ ਅਨੰਨਿਆ ਪਾਂਡੇ ਨੇ ਇੱਕ ਅਸਮੈਟ੍ਰਿਕ ਟੌਪ ਅਤੇ ਸ਼ਾਰਟ ਸਕਰਟ ਵਿੱਚ ਫਿਲਮ ਕਭੀ ਖੁਸ਼ੀ ਕਭੀ ਗ਼ਮ ਦੀ ਕਰੀਨਾ ਕਪੂਰ ਦੀ ਆਈਕੋਨਿਕ 'ਪੂ' ਦਾ ਲੁੱਕ ਕੈਰੀ ਕੀਤਾ ਸੀ।

8/8
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਪਾਰਟੀ 'ਚ ਅਹਾਨ ਸ਼ੈੱਟੀ ਕਮਾਂਡੋ ਲੁੱਕ 'ਚ ਨਜ਼ਰ ਆਏ, ਜਦਕਿ ਨਵਿਆ ਨਵੇਲੀ ਨੰਦਾ ਰਾਜਕੁਮਾਰੀ ਜੈਸਮੀਨ ਦੇ ਗੈਟਅੱਪ 'ਚ ਨਜ਼ਰ ਆਈ। ਇਸ ਦੇ ਨਾਲ ਹੀ ਸਾਰਾ ਨੇ ਵੀ ਜਿਨ੍ਹਾਂ -ਜਿਨ੍ਹਾਂ ਦੀ ਝਲਕ ਦਿਖਾਈ ਹੈ , ਉਨ੍ਹਾਂ 'ਚ ਵੈਂਪ ਤੋਂ ਲੈ ਕੇ ਕਾਮਿਕ ਕਰੈਕਟਰ ਤੱਕ ਨਜ਼ਰ ਆਏ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ

Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?

ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ

Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ

ABP Premium

ਵੀਡੀਓਜ਼

ਜਿੰਦਗੀ ਭਰ ਦੀ ਕਮਾਈ ਨਾਲ ਲਏ ਮਕਾਨ ਹੀ ਬਣ ਸਕਦੇ ਹਨ ਮੌਤ ਦਾ ਕਾਰਨ, ਕਦੋਂ ਖੁੱਲੇਗੀ ਸਰਕਾਰ ਦੀ ਨੀਂਦ?Punjabi Girl Death In Canada | 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ, ਲਾਸ਼ ਲਿਆਉਣ ਲਈ ਭਟਕ ਰਿਹਾ ਪਰਿਵਾਰSalman Khan Dance at Ambani Wedding ਅੰਬਾਨੀ ਦੇ ਮੁੰਡੇ ਦੇ ਸੰਗੀਤ ਚ ਨੱਚੇ ਸਲਮਾਨ ਖਾਨPatiala water Logging | ਪਟਿਆਲਾ ਦੇ ਕਈ ਨੀਵੇਂ ਇਲਾਕੇ ਪਾਣੀ 'ਚ ਡੁੱਬੇ, ਬਰਸਾਤ ਨੇ ਧੋਤੇ ਨਿਗਮ ਪ੍ਰਬੰਧ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Voice Fraud Alert:  AI ਦੀ ਮਦਦ ਨਾਲ ਤੁਹਾਡੀ ਵੀ ਬਣਾਈ ਜਾ ਸਕਦੀ ਨਕਲੀ ਆਵਾਜ਼ ਤੇ ਠੱਗਿਆ ਜਾ ਸਕਦਾ ਪਰਿਵਾਰ, ਇਹਨਾਂ ਤਰੀਕਿਆਂ ਨਾਲ ਠੱਗੀ ਤੋਂ ਬਚੋ 

Budget 2024: ਮੋਦੀ ਸਰਕਾਰ ਆਪਣੇ 'ਚ ਸੇਵਿੰਗ ਅਕਾਊਂਟ 'ਤੇ ਸਕਦੀ ਵੱਡਾ ਤੋਹਫ਼ਾ, ਆਹ ਐਲਾਨ ਕਰਨ ਦੀ ਤਿਆਰੀ 'ਚ ਸਰਕਾਰ

Jalandhar By-polls: ਚੋਣਾਂ ਤੋਂ ਪਹਿਲਾਂ ਹੋ ਗਈ ਭਵਿੱਖਬਾਣੀ, ਤੀਜੇ ਨੰਬਰ ਆਵੇਗੀ ਆਮ ਆਦਮੀ ਪਾਰਟੀ ! ਕਾਂਗਰਸ ਨੇ ਜਾਰੀ ਕੀਤੇ ਅੰਕੜੇ 

Iran Presidential Election: ਇਰਾਨ ਨੂੰ ਨਹੀਂ ਮਿਲਿਆ ਹਾਲੇ ਰਾਸ਼ਟਰਪਤੀ, ਦੂਜੇ ਗੇੜ ਦੀਆਂ ਚੋਣਾਂ ਕੀ ਸਥਿਤੀ ਕਰੇਗੀ ਸਾਫ਼ ?

Embed widget