ਪੜਚੋਲ ਕਰੋ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਇਹ ਰੋਮਾਂਟਿਕ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਤੁਸੀਂ ਵੀ ਦੇਖੋ
Parineeti Chopra Raghav Chadha Photos: ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਕਦੇ ਲੰਚ, ਕਦੇ ਡਿਨਰ, ਹੁਣ ਇਸ ਜੋੜੇ ਨੂੰ IPL ਮੈਚ ਦੌਰਾਨ ਦੇਖਿਆ ਗਿਆ।
image source: instagram
1/6

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪ੍ਰੇਮ ਕਹਾਣੀਆਂ ਮਾਰਚ ਮਹੀਨੇ ਤੋਂ ਹੀ ਸੁਰਖੀਆਂ ਵਿੱਚ ਹਨ। ਮੀਡੀਆ ਦੇ ਕੈਮਰੇ ਇਸ ਲਵਬਰਡ ਨੂੰ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰਿਣੀਤੀ ਅਤੇ ਰਾਘਵ ਚੱਢਾ ਦੀ ਜੋੜੀ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ।
2/6

ਹਾਲ ਹੀ 'ਚ ਪਰਿਣੀਤੀ ਅਤੇ ਰਾਘਵ ਆਈ.ਪੀ.ਐੱਲ. ਦਾ ਮੈਚ ਦੇਖਣ ਪਹੁੰਚੇ, ਜਿੱਥੇ ਸਾਰਿਆਂ ਦਾ ਧਿਆਨ ਇਸ ਜੋੜੀ ਨੇ ਆਪਣੇ ਵੱਲ ਖਿੱਚਿਆ । ਜਿੱਥੇ ਪਰਿਣੀਤੀ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉਥੇ ਹੀ ਰਾਘਵ ਚੱਢਾ ਨੀਲੇ ਰੰਗ ਦੀ ਕਮੀਜ਼ ਅਤੇ ਪੈਂਟ 'ਚ ਨਜ਼ਰ ਆ ਰਹੇ ਸਨ ਕਾਫੀ ਹੈਂਡਸਮ ਲੱਗ ਰਹੇ ਸੀ।
Published at : 05 May 2023 12:23 PM (IST)
ਹੋਰ ਵੇਖੋ





















