ਪੜਚੋਲ ਕਰੋ
(Source: ECI/ABP News)
Shama Sikander Photos: ਪਿੰਕ ਮੋਨੋਕਿਨੀ ਪਹਿਨ ਸ਼ਮਾ ਸਿਕੰਦਰ ਨੇ ਫਿਰ ਵਧਾਇਆ ਇੰਟਰਨੈੱਟ ਦਾ ਪਾਰਾ, ਅਦਾਵਾਂ ਦੇਖ ਉੱਡ ਜਾਵੇਗੀ ਨੀਂਦ
Shama Sikander
1/7
![ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਅਭਿਨੇਤਰੀ ਸ਼ਮਾ ਸਿਕੰਦਰ ਨੇ ਆਪਣੀ ਅਦਾਕਾਰੀ ਦੇ ਦਿਨ ਨਾਲ ਕਾਫੀ ਨਾਂ ਕਮਾਇਆ ਹੈ। ਸ਼ਮਾ ਸਿਕੰਦਰ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ।](https://cdn.abplive.com/imagebank/default_16x9.png)
ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਅਭਿਨੇਤਰੀ ਸ਼ਮਾ ਸਿਕੰਦਰ ਨੇ ਆਪਣੀ ਅਦਾਕਾਰੀ ਦੇ ਦਿਨ ਨਾਲ ਕਾਫੀ ਨਾਂ ਕਮਾਇਆ ਹੈ। ਸ਼ਮਾ ਸਿਕੰਦਰ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ।
2/7
![ਸ਼ਮਾ ਸਿਕੰਦਰ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸ਼ਮਾ ਪਿੰਕ ਮੋਨੋਕਿਨੀ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਸ਼ਮਾ ਸਿਕੰਦਰ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸ਼ਮਾ ਪਿੰਕ ਮੋਨੋਕਿਨੀ 'ਚ ਨਜ਼ਰ ਆ ਰਹੀ ਹੈ।
3/7
![ਪਿੰਕ ਕਲਰ ਦੀ ਬਿਕਨੀ ਪਹਿਨ ਕੇ ਕਾਤਲਾਨਾ ਪੋਜ਼ ਦਿੰਦੀ ਸ਼ਮਾ ਸਿਕੰਦਰ ਇੰਟਰਨੈੱਟ ਦਾ ਪਾਰਾ ਵਧਾ ਰਹੀ ਹੈ।](https://cdn.abplive.com/imagebank/default_16x9.png)
ਪਿੰਕ ਕਲਰ ਦੀ ਬਿਕਨੀ ਪਹਿਨ ਕੇ ਕਾਤਲਾਨਾ ਪੋਜ਼ ਦਿੰਦੀ ਸ਼ਮਾ ਸਿਕੰਦਰ ਇੰਟਰਨੈੱਟ ਦਾ ਪਾਰਾ ਵਧਾ ਰਹੀ ਹੈ।
4/7
![ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਰੋਜ਼ ਆਪਣੀ ਨਵੀਂ ਫੋਟੋ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਰੋਜ਼ ਆਪਣੀ ਨਵੀਂ ਫੋਟੋ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
5/7
![ਸ਼ਮਾ ਸਿਕੰਦਰ ਇਸ ਤੋਂ ਪਹਿਲਾਂ ਵੀ ਕਈ ਵਾਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜੋ ਕਾਫੀ ਵਾਇਰਲ ਵੀ ਹੋਈਆਂ ਹਨ।](https://cdn.abplive.com/imagebank/default_16x9.png)
ਸ਼ਮਾ ਸਿਕੰਦਰ ਇਸ ਤੋਂ ਪਹਿਲਾਂ ਵੀ ਕਈ ਵਾਰ ਬਿਕਨੀ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜੋ ਕਾਫੀ ਵਾਇਰਲ ਵੀ ਹੋਈਆਂ ਹਨ।
6/7
![ਸ਼ਮਾ ਸਿਕੰਦਰ ਨੇ ਆਪਣੇ ਲੰਬੇ ਸਮੇਂ ਦੇ ਅਮਰੀਕੀ ਬੁਆਏਫ੍ਰੈਂਡ ਨਾਲ 14 ਮਾਰਚ ਨੂੰ ਵਿਆਹ ਕਰਵਾਇਆ ਸੀ।](https://cdn.abplive.com/imagebank/default_16x9.png)
ਸ਼ਮਾ ਸਿਕੰਦਰ ਨੇ ਆਪਣੇ ਲੰਬੇ ਸਮੇਂ ਦੇ ਅਮਰੀਕੀ ਬੁਆਏਫ੍ਰੈਂਡ ਨਾਲ 14 ਮਾਰਚ ਨੂੰ ਵਿਆਹ ਕਰਵਾਇਆ ਸੀ।
7/7
![ਦੱਸ ਦੇਈਏ ਕਿ ਸਾਲ 2003 ਵਿੱਚ ਸ਼ਮਾ ਸੋਨੀ ਟੀਵੀ ਦੇ ਸੀਰੀਅਲ ਯੇ ਮੇਰੀ ਲਾਈਫ ਨਾਲ ਲਾਈਮਲਾਈਟ ਵਿੱਚ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਅਤੇ ਓਟੀਟੀ 'ਤੇ ਵੀ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਸਾਲ 2003 ਵਿੱਚ ਸ਼ਮਾ ਸੋਨੀ ਟੀਵੀ ਦੇ ਸੀਰੀਅਲ ਯੇ ਮੇਰੀ ਲਾਈਫ ਨਾਲ ਲਾਈਮਲਾਈਟ ਵਿੱਚ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਅਤੇ ਓਟੀਟੀ 'ਤੇ ਵੀ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ।
Published at : 09 Jun 2022 10:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)