ਪੜਚੋਲ ਕਰੋ

Shammi Kapoor B’day: ਸ਼ੰਮੀ ਕਪੂਰ ਨੇ ਇੱਕ ਜੂਨੀਅਰ ਕਲਾਕਾਰ ਵਜੋਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, 150 ਰੁਪਏ ਸੀ ਉਨ੍ਹਾਂ ਦੀ ਪਹਿਲੀ ਤਨਖਾਹ

Shammi Kapoor: ਆਪਣੀ ਖਾਸ ਅਦਾਕਾਰੀ ਲਈ ਜਾਣੇ ਜਾਂਦੇ ਅਤੇ ਆਪਣੇ ਕਰੀਅਰ ਵਿੱਚ ਕਈ ਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਅਭਿਨੇਤਾ ਸ਼ੰਮੀ ਕਪੂਰ ਦਾ ਅੱਜ ਜਨਮਦਿਨ ਹੈ। ਸ਼ੰਮੀ ਕਪੂਰ ਨੂੰ ਭਾਰਤ ਦਾ ਐਲਵਿਸ ਪ੍ਰੈਸਲੇ ਕਿਹਾ ਜਾਂਦਾ ਹੈ।

Shammi Kapoor

1/8
ਉਨ੍ਹਾਂ ਦਾ ਜਨਮ 1931 'ਚ ਪ੍ਰਿਥਵੀਰਾਜ ਕਪੂਰ ਦੇ ਘਰ ਹੋਇਆ ਸੀ। ਸ਼ੰਮੀ ਕਪੂਰ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਦੇ ਡਾਂਸ ਦਾ ਹਰ ਕੋਈ ਕਾਇਲ ਹੈ। ਤਾਂ ਆਓ ਅੱਜ ਇਸ ਖਾਸ ਮੌਕੇ 'ਤੇ ਸ਼ੰਮੀ ਕਪੂਰ ਦੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ

2/8
ਸ਼ੰਮੀ ਕਪੂਰ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ, ਚਾਹੇ ਉਹ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਹੋਣ, ਜਾਂ ਨੌਜਵਾਨ ਪੀੜ੍ਹੀ ਦੇ ਰਣਬੀਰ ਕਪੂਰ, ਕਰੀਨਾ ਅਤੇ ਕਰਿਸ਼ਮਾ। ਉਨ੍ਹਾਂ ਦੇ ਪਰਿਵਾਰ ਨੂੰ ਕਪੂਰ ਪਰਿਵਾਰ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

3/8
ਸ਼ੰਮੀ ਕਪੂਰ ਦੇ ਘਰ ਵਿੱਚ ਬਚਪਨ ਤੋਂ ਹੀ ਫਿਲਮੀ ਮਾਹੌਲ ਸੀ, ਇਹੀ ਕਾਰਨ ਸੀ ਕਿ ਉਨ੍ਹਾਂ ਨੇ ਪ੍ਰਿਥਵੀ ਥੀਏਟਰ ਵਿੱਚ ਅਦਾਕਾਰੀ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਜੀਵਨ ਜੋਤੀ ਨਾਲ ਬਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਿਆ।

4/8
1948 ਵਿੱਚ, ਸ਼ੰਮੀ ਕਪੂਰ ਨੂੰ ਪਹਿਲੀ ਨੌਕਰੀ ਮਿਲੀ, ਜਿੱਥੇ ਉਹ ਇੱਕ ਜੂਨੀਅਰ ਕਲਾਕਾਰ ਵਜੋਂ ਕੰਮ ਕਰਦੇ ਸਨ। ਇਸ ਕੰਮ ਲਈ ਉਸ ਨੂੰ 150 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ। ਇਸ ਤੋਂ ਬਾਅਦ ਉਸਨੇ ਲੈਲਾ ਮਜਨੂੰ, ਨਕਾਬ, ਤੁਮਸਾ ਨਹੀਂ ਦੇਖਾ, ਰਾਤ ਕੀ ਰਾਣੀ ਅਤੇ ਬਸੰਤ ਵਰਗੀਆਂ ਕਈ ਬਲੈਕ ਐਂਡ ਵਾਈਟ ਫਿਲਮਾਂ ਵਿੱਚ ਕੰਮ ਕੀਤਾ।

5/8
ਜੰਗਲੀ ਸ਼ੰਮੀ ਕਪੂਰ ਦੀ ਪਹਿਲੀ ਰੰਗੀਨ ਫਿਲਮ ਸੀ। ਇਸ ਤੋਂ ਬਾਅਦ ਉਸਨੇ ਪ੍ਰੋਫੈਸਰ, ਰਾਜਕੁਮਾਰ, ਬ੍ਰਹਮਚਾਰੀ, ਪ੍ਰਿੰਸ ਅਤੇ ਅੰਦਾਜ਼ ਵਰਗੀਆਂ ਕਈ ਰੰਗੀਨ ਫਿਲਮਾਂ ਵਿੱਚ ਕੰਮ ਕੀਤਾ। ਸ਼ੰਮੀ ਕਪੂਰ ਨੂੰ ਆਖਰੀ ਵਾਰ ਅਭਿਨੇਤਾ ਰਣਬੀਰ ਕਪੂਰ ਦੀ ਰਾਕਸਟਾਰ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਸਾਲ 2011 'ਚ ਰਿਲੀਜ਼ ਹੋਈ ਸੀ। ਫਿਲਮਾਂ ਤੋਂ ਇਲਾਵਾ ਸ਼ੰਮੀ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹੇ ਹਨ।

6/8
ਸ਼ੰਮੀ ਕਪੂਰ ਦਾ ਪਹਿਲਾ ਵਿਆਹ 50-60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਗੀਤਾ ਬਾਲੀ ਨਾਲ ਹੋਇਆ ਸੀ। ਦੋਵਾਂ ਨੇ ਇਹ ਵਿਆਹ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਕੀਤਾ ਸੀ। ਸ਼ੰਮੀ ਕਪੂਰ ਦੀ ਜੀਵਨੀ ਸ਼ੰਮੀ ਕਪੂਰ: ਦ ਗੇਮ ਚੇਂਜਰ ਦੇ ਅਨੁਸਾਰ, ਦੋਵਾਂ ਦੀ ਪਹਿਲੀ ਮੁਲਾਕਾਤ 1955 ਵਿੱਚ 'ਮਿਸ ਕੋਕਾ-ਕੋਲਾ' ਦੇ ਸੈੱਟ 'ਤੇ ਹੋਈ ਸੀ।

7/8
ਜਦੋਂ ਦੋਵਾਂ ਦੀ ਮੁਲਾਕਾਤ ਹੋਈ ਸੀ ਉਦੋਂ ਗੀਤਾ ਬਾਲੀ ਇੱਕ ਸਫਲ ਅਭਿਨੇਤਰੀ ਸੀ, ਜਦੋਂ ਕਿ ਸ਼ਸ਼ੀ ਕਪੂਰ ਸੰਘਰਸ਼ ਕਰ ਰਹੇ ਸਨ। ਗੀਤਾ ਉਸ ਤੋਂ ਇੱਕ ਸਾਲ ਵੱਡੀ ਸੀ, ਇਸ ਲਈ ਉਹ ਵਿਆਹ ਤੋਂ ਡਰਦੀ ਸੀ। ਆਖਿਰਕਾਰ 23 ਅਗਸਤ 1955 ਨੂੰ ਸ਼ੰਮੀ ਕਪੂਰ ਨੇ ਗੀਤਾ ਬਾਲੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਗੀਤਾ ਬਾਲੀ ਨੇ ਵੀ ਵਿਆਹ ਲਈ ਹਾਂ ਕਹਿ ਦਿੱਤੀ ਸੀ। ਗੀਤਾ ਨਹੀਂ ਚਾਹੁੰਦੀ ਸੀ ਕਿ ਸ਼ੰਮੀ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ। ਇਸ ਲਈ ਦੋਵਾਂ ਨੇ ਅੱਧੀ ਰਾਤ ਨੂੰ ਘਰੋਂ ਭੱਜ ਕੇ ਵਿਆਹ ਕਰਵਾ ਲਿਆ।

8/8
ਅੱਧੀ ਰਾਤ ਨੂੰ ਸ਼ੰਮੀ ਅਤੇ ਗੀਤਾ ਬਾਣਗੰਗਾ ਮੰਦਰ ਪਹੁੰਚੇ। ਹਾਲਾਂਕਿ ਉਸ ਸਮੇਂ ਪੁਜਾਰੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸਵੇਰੇ ਮੰਦਰ 'ਚ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਵਿਆਹ ਦੌਰਾਨ ਜਦੋਂ ਸ਼ੰਮੀ ਕਪੂਰ ਨੂੰ ਸਿੰਦੂਰ ਭਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਦੇ ਕੋਲ ਸਿੰਦੂਰ ਨਹੀਂ ਸੀ। ਅਜਿਹੇ 'ਚ ਸ਼ੰਮੀ ਕਪੂਰ ਲਿਪਸਟਿਕ ਨਾਲ ਗੀਤਾ ਬਾਲੀ ਦੀ ਮਾਂਗ ਭਰੀ। ਵਿਆਹ ਦੇ ਦਸ ਸਾਲ ਬਾਅਦ ਗੀਤਾ ਬਾਲੀ ਦੀ 1965 ਵਿੱਚ ਮੌਤ ਹੋ ਗਈ ਸੀ। ਦੋਵਾਂ ਦੇ ਦੋ ਬੱਚੇ ਹਨ- ਆਦਿਤਿਆ ਰਾਜ ਕਪੂਰ ਅਤੇ ਕੰਚਨ। ਗੀਤਾ ਬਾਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ 1969 'ਚ ਵਿਆਹ ਕੀਤਾ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ

Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ

Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ

Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ABP Premium

ਵੀਡੀਓਜ਼

Mandi Gobindgarh | ਹੁਣ ਮੰਡੀ ਗੋਬਿੰਦਗੜ੍ਹ 'ਚ ਭੜਕੇ ਹਿੰਦੂ - ਗਊ ਮਾਸ ਦਾ ਭਰਿਆ ਟਰੱਕ ਫੜ੍ਹਿਆ - ਗਰਮਾਇਆ ਮਾਹੌਲNepal Bus Accident | ਨੇਪਾਲ 'ਚ ਵੱਡਾ ਬੱਸ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌ**ਤKhanna Shiv Mandir Incident |ਮੁਲਜ਼ਮ ਕਾਬੂ,CM ਮਾਨ ਨੂੰ ਮਿਲੇ ਹਿੰਦੂ ਸੰਤ ਤੇ ਜਥੇਬੰਦੀਆਂStore'ਚ ਲੱਗੀ ਭਿਆਨਕ ਅੱਗ ! ਦੇਖਦੇ ਹੀ ਦੇਖਦੇ ਆ ਕੀ ਬਣ ਗਿਆ ਮਹੌਲ ?| Fire News |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਨੇਪਾਲ 'ਚ ਵੱਡਾ ਸੜਕ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

Gold Bond: SGB ਨਿਵੇਸ਼ਕਾਂ ਨੂੰ ਲੱਗ ਸਕਦਾ ਝਟਕਾ, ਸਰਕਾਰੀ ਗੋਲਡ ਬਾਂਡ ਬੰਦ ਕਰਨ ਦੀ ਤਿਆਰੀ, ਅਗਲੇ ਮਹੀਨੇ ਫੈਸਲਾ

Punjab Governor: ਪੰਜਾਬ ਦੇ ਰਾਜਪਾਲ ਕਟਾਰੀਆ ਦੀ ਵਿਗੜੀ ਹਾਲਤ, ਰਾਤ ਨੂੰ ਕਰਾਇਆ ਹਸਪਤਾਲ ਦਾਖਲ

Punjab News: ਪੰਜਾਬ ਦੇ ਨੌਜਵਾਨ ਦੀ ਇੰਗਲੈਂਡ 'ਚ ਮੌਤ, ਪਤੀ-ਪਤਨੀ 'ਚ ਰਹਿੰਦਾ ਸੀ ਕਲੇਸ਼, ਜਾਣੋ ਪੂਰਾ ਮਾਮਲਾ

Embed widget