ਪੜਚੋਲ ਕਰੋ
(Source: ECI/ABP News)
Shanaya Kapoor: ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆਈ ਸ਼ਨਾਇਆ ਕਪੂਰ, ਸਿਜ਼ਲਿੰਗ ਅੰਦਾਜ਼ ਦੇਖ ਫੈਨਜ਼ ਹੋਏ ਦੀਵਾਨੇ
Shanaya Kapoor: ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡਸ 'ਚੋਂ ਇੱਕ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Shanaya Kapoor
1/8
![ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਫਲੋਰਲ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
2/8
![ਪੀਲੇ ਰੰਗ ਦੀ ਇਸ ਫਲੋਰਲ ਡਰੈੱਸ 'ਚ ਸ਼ਨਾਇਆ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ।](https://cdn.abplive.com/imagebank/default_16x9.png)
ਪੀਲੇ ਰੰਗ ਦੀ ਇਸ ਫਲੋਰਲ ਡਰੈੱਸ 'ਚ ਸ਼ਨਾਇਆ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ।
3/8
![ਉਸ ਦੇ ਯੈਲੋ ਆਊਟਫਿਟ 'ਤੇ ਗੁਲਾਬੀ ਅਤੇ ਚਿੱਟੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਬਣੇ ਹੋਏ ਹਨ।](https://cdn.abplive.com/imagebank/default_16x9.png)
ਉਸ ਦੇ ਯੈਲੋ ਆਊਟਫਿਟ 'ਤੇ ਗੁਲਾਬੀ ਅਤੇ ਚਿੱਟੇ ਰੰਗ ਦੇ ਫੁੱਲਾਂ ਦੇ ਪ੍ਰਿੰਟ ਬਣੇ ਹੋਏ ਹਨ।
4/8
![ਸਲੀਵਲੇਸ ਅਤੇ ਸੈਲਫੀ ਟਾਈ ਸ਼ੋਲਡਰ ਸਟ੍ਰੈਪ ਵਾਲੀ ਇਸ ਡਰੈੱਸ 'ਚ ਸ਼ਨਾਇਆ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ।](https://cdn.abplive.com/imagebank/default_16x9.png)
ਸਲੀਵਲੇਸ ਅਤੇ ਸੈਲਫੀ ਟਾਈ ਸ਼ੋਲਡਰ ਸਟ੍ਰੈਪ ਵਾਲੀ ਇਸ ਡਰੈੱਸ 'ਚ ਸ਼ਨਾਇਆ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ।
5/8
![ਇਸ ਪਹਿਰਾਵੇ ਦੇ ਨਾਲ ਉਸਨੇ ਆਪਣੇ ਗਲੇ ਵਿੱਚ ਇੱਕ ਸਿੰਪਲ ਚੇਨ ਸਟਾਈਲ ਨੇਕਲੇਸ ਕੈਰੀ ਕੀਤਾ ਹੈ।](https://cdn.abplive.com/imagebank/default_16x9.png)
ਇਸ ਪਹਿਰਾਵੇ ਦੇ ਨਾਲ ਉਸਨੇ ਆਪਣੇ ਗਲੇ ਵਿੱਚ ਇੱਕ ਸਿੰਪਲ ਚੇਨ ਸਟਾਈਲ ਨੇਕਲੇਸ ਕੈਰੀ ਕੀਤਾ ਹੈ।
6/8
![ਸ਼ਨਾਇਆ ਨੇ ਨੈਚੁਰਲ ਮੇਕਅੱਪ ਅਤੇ ਓਪਨ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।](https://cdn.abplive.com/imagebank/default_16x9.png)
ਸ਼ਨਾਇਆ ਨੇ ਨੈਚੁਰਲ ਮੇਕਅੱਪ ਅਤੇ ਓਪਨ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
7/8
![ਸ਼ਨਾਇਆ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 'ਬੇਧੜਕ' ਨਾਲ ਡੈਬਿਊ ਕਰ ਸਕਦੀ ਹੈ।](https://cdn.abplive.com/imagebank/default_16x9.png)
ਸ਼ਨਾਇਆ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 'ਬੇਧੜਕ' ਨਾਲ ਡੈਬਿਊ ਕਰ ਸਕਦੀ ਹੈ।
8/8
![ਇਸ ਤੋਂ ਇਲਾਵਾ ਉਹ ਦੱਖਣ ਦੇ ਮਸ਼ਹੂਰ ਅਭਿਨੇਤਾ ਮੋਹਨ ਲਾਲ ਨਾਲ ਫਿਲਮ 'ਵਰਸ਼ਭ' 'ਚ ਵੀ ਨਜ਼ਰ ਆ ਸਕਦੀ ਹੈ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਉਹ ਦੱਖਣ ਦੇ ਮਸ਼ਹੂਰ ਅਭਿਨੇਤਾ ਮੋਹਨ ਲਾਲ ਨਾਲ ਫਿਲਮ 'ਵਰਸ਼ਭ' 'ਚ ਵੀ ਨਜ਼ਰ ਆ ਸਕਦੀ ਹੈ।
Published at : 19 Nov 2023 11:53 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)