ਪੜਚੋਲ ਕਰੋ
Shehnaaz Gill ਦੇ ਸਲਿਮ ਫਿਗਰ ਨੇ ਢਾਹਿਆ ਕਹਿਰ, ਫੈਨਸ ਕਰ ਰਹੇ ਖੂਬ ਤਾਰੀਫ
Shehnaaz_Gill_1
1/10

ਇਨ੍ਹਾਂ ਫੋਟੋਆਂ 'ਚ ਸ਼ਹਿਨਾਜ਼ ਗਿੱਲ ਨੀਲੇ ਤੇ ਚਿੱਟੇ ਰੰਗ ਦੇ ਡ੍ਰੈੱਸ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ।
2/10

ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਉਸ ਦੇ ਫੈਨਸ ਕਾਫੀ ਉਤਸ਼ਾਹਿਤ ਹੋ ਰਹੇ ਹਨ। ਇਨ੍ਹਾਂ ਫੋਟੋਆਂ ਵਿੱਚ ਲੋਕ ਅਭਿਨੇਤਰੀ ਦੇ ਟਸ਼ਨ ਦੀ ਤੁਲਨਾ ਕਰੀਨਾ ਕਪੂਰ ਨਾਲ ਕਰ ਰਹੇ ਹਨ।
Published at : 17 Jun 2021 09:51 AM (IST)
ਹੋਰ ਵੇਖੋ





















