ਪੜਚੋਲ ਕਰੋ
Shilpa Shetty: ਸ਼ਿਲਪਾ ਸ਼ੈੱਟੀ ਨੇ ਗੋਲਡਨ ਸਾੜ੍ਹੀ 'ਚ ਮਚਾਈ ਹਲਚਲ, ਫੋਟੋਆਂ 'ਚ ਦੇਖੋ ਸ਼ਾਨਦਾਰ ਅੰਦਾਜ਼
Shilpa Shetty Pics: ਫਿਟਨੈੱਸ ਫ੍ਰੀਕ ਸ਼ਿਲਪਾ ਸ਼ੈੱਟੀ ਨੇ ਇੱਕ ਵਾਰ ਫਿਰ ਆਪਣੇ ਟ੍ਰੈਡਿਸ਼ਨ ਲੁੱਕ ਨਾਲ ਇੰਟਰਨੈੱਟ 'ਤੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
Shilpa Shetty
1/7

ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਟ੍ਰੈਡਿਸ਼ਨ ਲੁੱਕ 'ਚ ਬਿਊਟੀ ਕੁਈਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ।
2/7

ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਗੋਲਡਨ ਸਾੜ੍ਹੀ ਅਤੇ ਬਲਾਊਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
Published at : 24 Feb 2024 08:25 PM (IST)
ਹੋਰ ਵੇਖੋ





















