ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Shilpa Shetty Photos : ਸਫੇਦ ਸਾੜੀ 'ਚ ਹੂਰ ਜਿਹੀ ਸਜੀ ਸ਼ਿਲਪਾ ਸ਼ੈੱਟੀ , ਇਵੈਂਟ 'ਚ ਕੀਤੀ ਗਲੈਮਰਸ ਐਂਟਰੀ...
Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।
![Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।](https://feeds.abplive.com/onecms/images/uploaded-images/2023/02/26/67b332ca9612fca7fc3821cc16c4f0231677398686203345_original.jpg?impolicy=abp_cdn&imwidth=720)
Shilpa Shetty
1/5
![Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।](https://feeds.abplive.com/onecms/images/uploaded-images/2023/02/26/62bf1edb36141f114521ec4bb41755796db22.jpg?impolicy=abp_cdn&imwidth=720)
Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।
2/5
![ਵਾਈਟ ਸਾੜੀ 2023 ਵਿੱਚ ਟਰੇਂਡ ਵਿਚ ਛਾਈ ਹੋਈ ਹੈ। ਅਭਿਨੇਤਰੀ ਨੇ ਡੀਪ ਨੇਕ ਬਰਲੇਟ ਬਲਾਊਜ਼ 'ਚ ਆਪਣੀ ਪਤਲੀ ਕਮਰ ਨੂੰ ਫਲਾਂਟ ਕੀਤਾ ਹੈ।](https://cdn.abplive.com/imagebank/default_16x9.png)
ਵਾਈਟ ਸਾੜੀ 2023 ਵਿੱਚ ਟਰੇਂਡ ਵਿਚ ਛਾਈ ਹੋਈ ਹੈ। ਅਭਿਨੇਤਰੀ ਨੇ ਡੀਪ ਨੇਕ ਬਰਲੇਟ ਬਲਾਊਜ਼ 'ਚ ਆਪਣੀ ਪਤਲੀ ਕਮਰ ਨੂੰ ਫਲਾਂਟ ਕੀਤਾ ਹੈ।
3/5
![ਸ਼ਿਲਪਾ ਸ਼ੈੱਟੀ ਦਾ ਇਹ ਅਪਸਰਾ ਲੁੱਕ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਭਿਨੇਤਰੀ ਨੇ ਬ੍ਰੈਸਟ ਲਾਈਨ 'ਤੇ ਸਟੇਟਮੈਂਟ ਜਵੈਲਰੀ ਨਾਲ ਲੁੱਕ ਨੂੰ ਵਧਾਇਆ।](https://cdn.abplive.com/imagebank/default_16x9.png)
ਸ਼ਿਲਪਾ ਸ਼ੈੱਟੀ ਦਾ ਇਹ ਅਪਸਰਾ ਲੁੱਕ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਭਿਨੇਤਰੀ ਨੇ ਬ੍ਰੈਸਟ ਲਾਈਨ 'ਤੇ ਸਟੇਟਮੈਂਟ ਜਵੈਲਰੀ ਨਾਲ ਲੁੱਕ ਨੂੰ ਵਧਾਇਆ।
4/5
![ਜਦੋਂ ਸ਼ਿਲਪਾ ਸ਼ੈੱਟੀ ਨੇ ਹਾਈ ਹੀਲ ਪਹਿਨ ਕੇ ਗਲੈਮਰਸ ਐਂਟਰੀ ਕੀਤੀ ਤਾਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ।](https://cdn.abplive.com/imagebank/default_16x9.png)
ਜਦੋਂ ਸ਼ਿਲਪਾ ਸ਼ੈੱਟੀ ਨੇ ਹਾਈ ਹੀਲ ਪਹਿਨ ਕੇ ਗਲੈਮਰਸ ਐਂਟਰੀ ਕੀਤੀ ਤਾਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ।
5/5
![47 ਸਾਲ ਦੀ ਉਮਰ 'ਚ ਵੀ ਸ਼ਿਲਪਾ ਸ਼ੈੱਟੀ ਨੇ ਖੁਦ ਨੂੰ ਕਾਫੀ ਮੈਂਟੇਨ ਰੱਖਿਆ ਹੈ। ਉਸ ਦੀ ਫਿਟਨੈੱਸ ਦਾ ਰਾਜ਼ ਯੋਗਾ ਅਤੇ ਖਾਸ ਖੁਰਾਕ ਹੈ।](https://cdn.abplive.com/imagebank/default_16x9.png)
47 ਸਾਲ ਦੀ ਉਮਰ 'ਚ ਵੀ ਸ਼ਿਲਪਾ ਸ਼ੈੱਟੀ ਨੇ ਖੁਦ ਨੂੰ ਕਾਫੀ ਮੈਂਟੇਨ ਰੱਖਿਆ ਹੈ। ਉਸ ਦੀ ਫਿਟਨੈੱਸ ਦਾ ਰਾਜ਼ ਯੋਗਾ ਅਤੇ ਖਾਸ ਖੁਰਾਕ ਹੈ।
Published at : 26 Feb 2023 01:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)