ਪੜਚੋਲ ਕਰੋ
Shilpa Shetty: ਸ਼ਿਲਪਾ ਸ਼ੈੱਟੀ ਨੇ ਫਿਰ ਲਾਇਆ ਗਲੈਮਰ ਦਾ ਤੜਕਾ, ਸਵੈਗ 'ਤੇ ਦਿਲ ਹਾਰ ਬੈਠੇ ਫੈਨਜ਼
Shilpa Shetty Pics: ਸ਼ਿਲਪਾ ਸ਼ੈੱਟੀ ਦੀ ਫੈਸ਼ਨ ਸੈਂਸ ਕਮਾਲ ਦੀ ਹੈ ਅਤੇ ਉਹ ਹਮੇਸ਼ਾ ਆਪਣੇ ਲੁੱਕ ਅਤੇ ਡਰੈਸਿੰਗ ਸੈਂਸ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆਉਂਦੀ ਹੈ।
Shilpa Shetty
1/7

ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/7

ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਦੇ ਗਲੈਮਰਸ ਅਵਤਾਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਤਾਰੀਫਾਂ ਦੀ ਵਰਖਾ ਕੀਤੀ ਹੈ।
Published at : 08 Jan 2024 01:45 PM (IST)
ਹੋਰ ਵੇਖੋ





















