ਪੜਚੋਲ ਕਰੋ
(Source: ECI/ABP News)
Shivangi Joshi: ਸ਼ਿਵਾਂਗੀ ਜੋਸ਼ੀ ਨੇ ਗ੍ਰੀਨ ਕਲਰ ਦੀ ਥਾਈਟ ਸਲਿਟ ਡਰੈੱਸ 'ਚ ਮਚਾਈ ਤਬਾਹੀ, ਹੌਟਨੈੱਸ ਭਰੇ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ
Pics: ਸ਼ਿਵਾਂਗੀ ਜੋਸ਼ੀ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਨ੍ਹੀਂ ਦਿਨੀਂ ਅਦਾਕਾਰਾ ਬੋਲਡ ਤੇ ਗਲੈਮਰਸ ਲੁੱਕ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ 'ਚ ਲੱਗੀ ਹੋਈ ਹੈ
Shivangi Joshi
1/8

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਖੂਬਸੂਰਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਦੇਖੋ ਸ਼ਿਵਾਂਗੀ ਜੋਸ਼ੀ ਦਾ ਹੌਟ ਅਵਤਾਰ...
2/8

ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ ਅੱਜ ਇੱਕ ਮਸ਼ਹੂਰ ਟੀਵੀ ਸਟਾਰ ਬਣ ਚੁੱਕੀ ਹੈ।
3/8

ਜਦੋਂ ਵੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਅਕਸਰ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨ ਲੱਗ ਜਾਂਦੀ ਹੈ।
4/8

ਹਾਲ ਹੀ 'ਚ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਆਪਣੇ ਲੇਟੈਸਟ ਹੌਟਨੈੱਸ ਭਰੇ ਅੰਦਾਜ਼ 'ਚ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
5/8

ਇਨ੍ਹਾਂ ਤਸਵੀਰਾਂ 'ਚ ਸ਼ਿਵਾਂਗੀ ਜੋਸ਼ੀ ਨੇ ਹਰੇ ਰੰਗ ਦੀ ਥਾਈ ਸਲਿਟ ਡਰੈੱਸ ਪਾਈ ਹੋਈ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
6/8

ਦਰਅਸਲ ਸ਼ਿਵਾਂਗੀ ਜੋਸ਼ੀ ਦੀਆਂ ਇਹ ਤਸਵੀਰਾਂ ਐਵਾਰਡ ਫੰਕਸ਼ਨ ਦੀਆਂ ਹਨ। ਇਸ ਇਵੈਂਟ ਦੌਰਾਨ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਭਿਨੇਤਰੀ ਦੇ ਲੁੱਕ 'ਤੇ ਟਿਕੀਆਂ ਹੋਈਆਂ ਸਨ।
7/8

ਅਭਿਨੇਤਰੀ ਸ਼ਿਵਾਂਗੀ ਜੋਸ਼ੀ ਨੇ ਈਅਰਰਿੰਗਸ, ਹੇਅਰ ਟਾਈ ਅਤੇ ਹਲਕਾ ਮੇਕਅੱਪ ਕਰਕੇ ਆਪਣਾ ਲੁੱਕ ਪੂਰਾ ਕੀਤਾ ਹੈ।
8/8

ਸ਼ਿਵਾਂਗੀ ਜੋਸ਼ੀ ਇਨ੍ਹਾਂ ਤਸਵੀਰਾਂ 'ਚ ਪਿਆਰੀ ਮੁਸਕਰਾਹਟ ਦੇ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆ ਰਹੀ ਹੈ।
Published at : 11 Jun 2023 12:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
