ਪੜਚੋਲ ਕਰੋ
Shweta Tiwari: ਸ਼ਵੇਤਾ ਤਿਵਾਰੀ ਨੇ ਸਾੜੀ 'ਚ ਬਿਖੇਰਿਆ ਖੂਬਸੂਰਤੀ ਦਾ ਜਲਵਾ, ਅੰਦਾਜ਼ ਦੇਖ ਦੀਵਾਨੇ ਹੋਏ ਫੈਨਜ਼
Shweta Tiwari Pics: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਟ੍ਰੈਡਿਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Shweta Tiwari
1/7
![ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਦਾ ਦੇਸੀ ਅਵਤਾਰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ, ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਦਾ ਦੇਸੀ ਅਵਤਾਰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ, ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ।
2/7
![ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਸਕਾਈ ਬਲੂ ਕਲਰ ਦੀ ਗੋਲਡਨ ਬਾਰਡਰ ਅਤੇ ਡਿਟੇਲਿੰਗ ਵਾਲੀ ਖੂਬਸੂਰਤ ਸਾੜ੍ਹੀ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਸਕਾਈ ਬਲੂ ਕਲਰ ਦੀ ਗੋਲਡਨ ਬਾਰਡਰ ਅਤੇ ਡਿਟੇਲਿੰਗ ਵਾਲੀ ਖੂਬਸੂਰਤ ਸਾੜ੍ਹੀ 'ਚ ਨਜ਼ਰ ਆ ਰਹੀ ਹੈ।
3/7
![ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਬਲਾਊਜ਼ ਵੀ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ।](https://cdn.abplive.com/imagebank/default_16x9.png)
ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਬਲਾਊਜ਼ ਵੀ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ।
4/7
![ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਈਅਰਰਿੰਗਸ, ਬਰੇਸਲੇਟ ਅਤੇ ਰਿੰਗ ਪਹਿਨੀ ਹੈ, ਜੋ ਉਸ ਦੇ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।](https://cdn.abplive.com/imagebank/default_16x9.png)
ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਈਅਰਰਿੰਗਸ, ਬਰੇਸਲੇਟ ਅਤੇ ਰਿੰਗ ਪਹਿਨੀ ਹੈ, ਜੋ ਉਸ ਦੇ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।
5/7
![ਸਮੋਕੀ-ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਸ਼ਵੇਤਾ ਤਿਵਾਰੀ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਓਪਨ ਸਟਾਈਲ ਦਿੱਤਾ ਹੈ।](https://cdn.abplive.com/imagebank/default_16x9.png)
ਸਮੋਕੀ-ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਸ਼ਵੇਤਾ ਤਿਵਾਰੀ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਓਪਨ ਸਟਾਈਲ ਦਿੱਤਾ ਹੈ।
6/7
![ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ ਅਤੇ ਪ੍ਰਸ਼ੰਸਕ ਕਮੈਂਟਸ 'ਚ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ ਅਤੇ ਪ੍ਰਸ਼ੰਸਕ ਕਮੈਂਟਸ 'ਚ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
7/7
![ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ਼ਵੇਤਾ ਤਿਵਾਰੀ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ਼ਵੇਤਾ ਤਿਵਾਰੀ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
Published at : 05 Jan 2024 01:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)