ਪੜਚੋਲ ਕਰੋ
Shweta Tiwari: ਸ਼ਵੇਤਾ ਤਿਵਾਰੀ ਨੇ ਗੁਲਾਬੀ ਅਨਾਰਕਲੀ ਸੂਟ 'ਚ ਮਚਾਈ ਤਬਾਹੀ, ਦੇਖੋ ਖੂਬਸੂਰਤ ਅੰਦਾਜ਼
Shweta Tiwari Pics: ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
Shweta Tiwari
1/7

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਸ਼ਵੇਤਾ ਤਿਵਾਰੀ ਟ੍ਰੈਡਿਸ਼ਨਲ ਲੁੱਕ 'ਚ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਹੈ।
2/7

ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਗੁਲਾਬੀ ਰੰਗ ਦੀ ਕਢਾਈ ਵਾਲੇ ਅਨਾਰਕਲੀ ਸੂਟ 'ਚ ਅਪਸਰਾ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
Published at : 29 Feb 2024 08:06 PM (IST)
ਹੋਰ ਵੇਖੋ





















