ਪੜਚੋਲ ਕਰੋ
(Source: ECI/ABP News)
ਸ਼ਵੇਤਾ ਤਿਵਾਰੀ ਦੇ ਸਾਹਮਣੇ ਉਸ ਦੇ ਕਰੀਬੀ ਨੇ ਕਹੀ ਸੀ ਬੇਟੀ ਪਲਕ ਲਈ ਭੱਦੀ ਗੱਲ, ਦੱਸਦੇ ਹੋਏ ਅਭਿਨੇਤਰੀ ਦੀਆਂ ਅੱਖਾਂ ਹੋਈਆਂ ਨਮ
Shweta Tiwari On Body Shaming : ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ ਸੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।
![Shweta Tiwari On Body Shaming : ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ ਸੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।](https://feeds.abplive.com/onecms/images/uploaded-images/2023/05/15/8641c35e8f7c013cf8656d90e7c299fb1684146783842345_original.jpg?impolicy=abp_cdn&imwidth=720)
Shweta Tiwari
1/7
![Shweta Tiwari On Body Shaming : ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ ਸੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।](https://feeds.abplive.com/onecms/images/uploaded-images/2023/05/15/3b82b6e2e9f62bcaac7bb7dfe0be9c18d2322.jpg?impolicy=abp_cdn&imwidth=720)
Shweta Tiwari On Body Shaming : ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ ਸੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।
2/7
![ਪਲਕ ਤਿਵਾਰੀ ਇਨ੍ਹੀਂ ਦਿਨੀਂ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਵੱਡੇ-ਵੱਡੇ ਨਿਰਦੇਸ਼ਕ ਵੀ ਆਪਣੀਆਂ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਪਲਕ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਦਾਕਾਰਾ ਨੂੰ ਆਪਣੇ ਪਤਲੇ ਹੋਣ ਕਾਰਨ ਬਾਡੀ-ਸ਼ੇਮਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ।](https://cdn.abplive.com/imagebank/default_16x9.png)
ਪਲਕ ਤਿਵਾਰੀ ਇਨ੍ਹੀਂ ਦਿਨੀਂ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਵੱਡੇ-ਵੱਡੇ ਨਿਰਦੇਸ਼ਕ ਵੀ ਆਪਣੀਆਂ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਪਲਕ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਦਾਕਾਰਾ ਨੂੰ ਆਪਣੇ ਪਤਲੇ ਹੋਣ ਕਾਰਨ ਬਾਡੀ-ਸ਼ੇਮਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ।
3/7
![ਪਲਕ ਤਿਵਾਰੀ ਨੂੰ ਬਾਡੀ-ਸ਼ੇਮਿੰਗ ਕਰਨ ਵਾਲੇ ਲੋਕ ਸੋਸ਼ਲ ਮੀਡੀਆ 'ਤੇ ਘੱਟ ਪਰ ਬਲਕਿ ਉਸ ਦੇ ਕਰੀਬੀ ਰਿਸ਼ਤੇਦਾਰ ਜ਼ਿਆਦਾ ਰਹੇ ਹਨ।](https://cdn.abplive.com/imagebank/default_16x9.png)
ਪਲਕ ਤਿਵਾਰੀ ਨੂੰ ਬਾਡੀ-ਸ਼ੇਮਿੰਗ ਕਰਨ ਵਾਲੇ ਲੋਕ ਸੋਸ਼ਲ ਮੀਡੀਆ 'ਤੇ ਘੱਟ ਪਰ ਬਲਕਿ ਉਸ ਦੇ ਕਰੀਬੀ ਰਿਸ਼ਤੇਦਾਰ ਜ਼ਿਆਦਾ ਰਹੇ ਹਨ।
4/7
![ਸ਼ਵੇਤਾ ਤਿਵਾਰੀ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਇਕ ਕਰੀਬੀ ਦੋਸਤ ਨੇ ਉਨ੍ਹਾਂ ਦੀ ਬੇਟੀ ਬਾਰੇ ਭੱਦੀ ਗੱਲ ਕਹੀ ਸੀ।](https://cdn.abplive.com/imagebank/default_16x9.png)
ਸ਼ਵੇਤਾ ਤਿਵਾਰੀ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਇਕ ਕਰੀਬੀ ਦੋਸਤ ਨੇ ਉਨ੍ਹਾਂ ਦੀ ਬੇਟੀ ਬਾਰੇ ਭੱਦੀ ਗੱਲ ਕਹੀ ਸੀ।
5/7
![ਸ਼ਵੇਤਾ ਤਿਵਾਰੀ ਨੇ ਦੱਸਿਆ ਕਿ ਕੁਝ ਲੋਕ ਪਲਕ ਨੂੰ ਦੇਖ ਕੇ ਕਹਿੰਦੇ ਸਨ ਕਿ ਇੰਨਾ ਪਤਲਾ ਕੌਣ ਹੁੰਦਾ ਹੈ, ਇਸਨੂੰ ਕੌਣ ਦੇਖੇਗਾ।](https://cdn.abplive.com/imagebank/default_16x9.png)
ਸ਼ਵੇਤਾ ਤਿਵਾਰੀ ਨੇ ਦੱਸਿਆ ਕਿ ਕੁਝ ਲੋਕ ਪਲਕ ਨੂੰ ਦੇਖ ਕੇ ਕਹਿੰਦੇ ਸਨ ਕਿ ਇੰਨਾ ਪਤਲਾ ਕੌਣ ਹੁੰਦਾ ਹੈ, ਇਸਨੂੰ ਕੌਣ ਦੇਖੇਗਾ।
6/7
![ਅਦਾਕਾਰਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੀ ਇਕ ਦੋਸਤ ਨੇ ਉਸ ਦੇ ਸਾਹਮਣੇ ਉਸ ਦੀ ਬੇਟੀ ਲਈ ਕਿਹਾ ਸੀ ਕਿ ਇਸ ਦਾ ਕਦੇ ਬੁਆਏਫ੍ਰੈਂਡ ਨਹੀਂ ਬਣ ਸਕਦਾ ਕਿਉਂਕਿ ਇਹ ਬਹੁਤ ਪਤਲੀ ਹੈ, ਉਸ ਦੀ ਜ਼ਿੰਦਗੀ ਵਿਚ ਕਦੇ ਕੋਈ ਨਹੀਂ ਆਵੇਗਾ।](https://cdn.abplive.com/imagebank/default_16x9.png)
ਅਦਾਕਾਰਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੀ ਇਕ ਦੋਸਤ ਨੇ ਉਸ ਦੇ ਸਾਹਮਣੇ ਉਸ ਦੀ ਬੇਟੀ ਲਈ ਕਿਹਾ ਸੀ ਕਿ ਇਸ ਦਾ ਕਦੇ ਬੁਆਏਫ੍ਰੈਂਡ ਨਹੀਂ ਬਣ ਸਕਦਾ ਕਿਉਂਕਿ ਇਹ ਬਹੁਤ ਪਤਲੀ ਹੈ, ਉਸ ਦੀ ਜ਼ਿੰਦਗੀ ਵਿਚ ਕਦੇ ਕੋਈ ਨਹੀਂ ਆਵੇਗਾ।
7/7
![ਜ਼ਰਾ ਸੋਚੋ ਕਿ ਇਕ ਮਾਂ ਨੂੰ ਕਿੱਦਾਂ ਲੱਗਾ ਹੋਵੇਗਾ ਜਦੋਂ ਉਸ ਨੂੰ ਆਪਣੀ ਹੀ ਧੀ ਬਾਰੇ ਅਜਿਹੀਆਂ ਗੰਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ।](https://cdn.abplive.com/imagebank/default_16x9.png)
ਜ਼ਰਾ ਸੋਚੋ ਕਿ ਇਕ ਮਾਂ ਨੂੰ ਕਿੱਦਾਂ ਲੱਗਾ ਹੋਵੇਗਾ ਜਦੋਂ ਉਸ ਨੂੰ ਆਪਣੀ ਹੀ ਧੀ ਬਾਰੇ ਅਜਿਹੀਆਂ ਗੰਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ।
Published at : 15 May 2023 04:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)