ਪੜਚੋਲ ਕਰੋ
Shanelle Irani Wedding : ਇਸ ਰਜਵਾੜੇ ਪੈਲੇਸ 'ਚ ਆਏਗੀ ਸਮ੍ਰਿਤੀ ਇਰਾਨੀ ਦੀ ਬੇਟੀ ਦੀ ਬਾਰਾਤ , 500 ਸਾਲ ਪੁਰਾਣੇ ਕਿਲੇ 'ਚ ਹੋਵੇਗਾ ਸ਼ਾਨਦਾਰ ਵਿਆਹ
Shanelle Irani Wedding venue : ਸਮ੍ਰਿਤੀ ਇਰਾਨੀ ਦੀ ਬੇਟੀ ਸ਼ੈਨੇਲ ਈਰਾਨੀ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਧੀ ਸ਼ੈਨੇਲ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਜਾ ਰਿਹਾ ਹੈ।
Shanelle Irani
1/7

Shanelle Irani Wedding venue : ਸਮ੍ਰਿਤੀ ਇਰਾਨੀ ਦੀ ਬੇਟੀ ਸ਼ੈਨੇਲ ਈਰਾਨੀ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਧੀ ਸ਼ੈਨੇਲ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਜਾ ਰਿਹਾ ਹੈ।
2/7

ਸ਼ੈਨੇਲ ਇਰਾਨੀ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਰਜੁਨ ਭੱਲਾ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ।
Published at : 08 Feb 2023 02:20 PM (IST)
ਹੋਰ ਵੇਖੋ