ਪੜਚੋਲ ਕਰੋ
(Source: ECI/ABP News)
ਲੌਕਡਾਊਨ 'ਚ Sonakshi Sinha ਨੇ ਕੀਤਾ ਸ਼ਾਨਦਾਰ transformation, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

sonakshi_sinha_Transformation_1
1/5

ਕੋਰੋਨਾ ਦੀ ਖ਼ਤਰਨਾਕ ਰੂਪ ਦੇ ਮੱਦੇਨਜ਼ਰ ਮਹਾਰਾਸ਼ਟਰ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ ਤੇ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ। ਸਿਤਾਰਿਆਂ ਨੇ ਵੀ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ ਹੈ। ਇਸ ਦੌਰਾਨ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/5

ਸੋਨਾਕਸ਼ੀ ਆਪਣੇ ਆਪ ਨੂੰ ਇਸ ਲੌਕਡਾਊਨ 'ਚ ਤੰਦਰੁਸਤ ਰੱਖਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਸ ਨੇ ਵਰਕਆਊਟ ਸੈਸ਼ਨ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
3/5

ਕ੍ਰੌਪ ਟੌਪ ਤੇ ਸਾਈਕਲਿੰਗ ਟਾਈਟਸ ਵਿੱਚ ਸੋਨਾਕਸ਼ੀ ਸਿਨ੍ਹਾ ਕਾਫ਼ੀ ਫਿੱਟ ਤੇ ਪਤਲੀ ਦਿਖਾਈ ਦੇ ਰਹੀ ਹੈ। ਤਸਵੀਰ ਵਿੱਚ, ਸੋਨਾਕਸ਼ੀ ਪਾਈਲੇਟਸ ਮਸ਼ੀਨ 'ਤੇ ਪੋਜ਼ ਦਿੰਦੀ ਨਜ਼ਰ ਆਈ।
4/5

ਸੋਨਾਕਸ਼ੀ ਸਿਨਹਾ ਵੀ ਹਾਲ ਹੀ ਵਿੱਚ ਛੁੱਟੀਆਂ 'ਤੇ ਗਈ ਸੀ। ਇੱਥੋਂ ਵੀ ਉਸ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਇੰਸਟਾ 'ਤੇ ਵਾਇਰਲ ਹੋ ਰਹੀਆਂ ਹਨ।
5/5

ਸੋਨਾਕਸ਼ੀ ਨੇ ਆਪਣੇ ਅਗਲੇ ਓਟੀਟੀ ਪ੍ਰੋਜੈਕਟ ਬੁਲਬੁਲ ਤਰੰਗ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਭੁਜ: ਦ ਪ੍ਰਾਈਡ ਆਫ ਇੰਡੀਆ ਵਿੱਚ ਵੀ ਨਜ਼ਰ ਆਵੇਗੀ।
Published at : 22 Apr 2021 03:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
