ਪੜਚੋਲ ਕਰੋ
(Source: ECI/ABP News)
Soundarya Sharma: ਬਿੱਗ ਬੌਸ ਫੇਮ ਸੌਂਦਰਿਆ ਸ਼ਰਮਾ ਨੇ ਤੋੜੀਆਂ ਬੋਲਡਨੈੱਸ ਦੀਆਂ ਹੱਦਾਂ, ਫੋਟੋਆਂ 'ਚ ਦਿਖਾਇਆ ਕਲੀਵੇਜ ਦਾ ਝਲਕਾਰਾ
Pics: ਰਕਤਾਂਚਲ ਫੇਮ ਅਦਾਕਾਰਾ ਸੌਂਦਰਿਆ ਸ਼ਰਮਾ ਆਪਣੀਆਂ ਗਲੈਮਰਸ ਅਦਾਕਾਰੀਆਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਹਲੂਣਨ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Soundarya Sharma
1/8
![ਹਾਲ ਹੀ ਵਿੱਚ ਅਦਾਕਾਰਾ ਸੌਂਦਰਿਆ ਸ਼ਰਮਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...](https://cdn.abplive.com/imagebank/default_16x9.png)
ਹਾਲ ਹੀ ਵਿੱਚ ਅਦਾਕਾਰਾ ਸੌਂਦਰਿਆ ਸ਼ਰਮਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8
![ਅਭਿਨੇਤਰੀ ਸੌਂਦਰਿਆ ਸ਼ਰਮਾ ਨੇ ਸਫੇਦ ਰੰਗ ਦੇ ਮਲਟੀਕੱਟ ਗਾਊਨ 'ਚ ਬੇਹੱਦ ਖੂਬਸੂਰਤ ਪੋਜ਼ ਦਿੱਤੇ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਸੌਂਦਰਿਆ ਸ਼ਰਮਾ ਨੇ ਸਫੇਦ ਰੰਗ ਦੇ ਮਲਟੀਕੱਟ ਗਾਊਨ 'ਚ ਬੇਹੱਦ ਖੂਬਸੂਰਤ ਪੋਜ਼ ਦਿੱਤੇ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
3/8
![ਅਭਿਨੇਤਰੀ ਸੌਂਦਰਿਆ ਸ਼ਰਮਾ ਡੀਪਨੇਕ ਆਊਟਫਿਟ 'ਚ ਆਪਣਾ ਕਲੀਵੇਜ ਫਲਾਂਟ ਕਰ ਰਹੀ ਹੈ, ਪ੍ਰਸ਼ੰਸਕ ਉਸ ਦੀਆਂ ਕਿਲਰ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।](https://cdn.abplive.com/imagebank/default_16x9.png)
ਅਭਿਨੇਤਰੀ ਸੌਂਦਰਿਆ ਸ਼ਰਮਾ ਡੀਪਨੇਕ ਆਊਟਫਿਟ 'ਚ ਆਪਣਾ ਕਲੀਵੇਜ ਫਲਾਂਟ ਕਰ ਰਹੀ ਹੈ, ਪ੍ਰਸ਼ੰਸਕ ਉਸ ਦੀਆਂ ਕਿਲਰ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
4/8
![ਅਭਿਨੇਤਰੀ ਸੌਂਦਰਿਆ ਓਪਨ ਹੇਅਰ ਸਟਾਈਲ ਅਤੇ ਹੱਥਾਂ ਵਿੱਚ ਗੋਲਡਨ ਆਊਟਲੈੱਟ ਨਾਲ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਦੇਖ ਫੈਨਜ਼ ਬੇਚੈਨ ਹੋ ਰਹੇ ਹਨ।](https://cdn.abplive.com/imagebank/default_16x9.png)
ਅਭਿਨੇਤਰੀ ਸੌਂਦਰਿਆ ਓਪਨ ਹੇਅਰ ਸਟਾਈਲ ਅਤੇ ਹੱਥਾਂ ਵਿੱਚ ਗੋਲਡਨ ਆਊਟਲੈੱਟ ਨਾਲ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਦੇਖ ਫੈਨਜ਼ ਬੇਚੈਨ ਹੋ ਰਹੇ ਹਨ।
5/8
![ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਅਦਾਕਾਰਾ ਸੌਂਦਰਿਆ ਸ਼ਰਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ।](https://cdn.abplive.com/imagebank/default_16x9.png)
ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਅਦਾਕਾਰਾ ਸੌਂਦਰਿਆ ਸ਼ਰਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ।
6/8
![ਤਸਵੀਰਾਂ ਦੀ ਹੌਟਨੈੱਸ ਵਧਾਉਣ ਲਈ ਅਦਾਕਾਰਾ ਨੇ ਵੱਖ-ਵੱਖ ਅੰਦਾਜ਼ 'ਚ ਕਈ ਸ਼ਾਨਦਾਰ ਪੋਜ਼ ਦੇ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ।](https://cdn.abplive.com/imagebank/default_16x9.png)
ਤਸਵੀਰਾਂ ਦੀ ਹੌਟਨੈੱਸ ਵਧਾਉਣ ਲਈ ਅਦਾਕਾਰਾ ਨੇ ਵੱਖ-ਵੱਖ ਅੰਦਾਜ਼ 'ਚ ਕਈ ਸ਼ਾਨਦਾਰ ਪੋਜ਼ ਦੇ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ।
7/8
![ਸੌਂਦਰਿਆ ਸ਼ਰਮਾ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਬੋਲਡ ਅਤੇ ਸਟਾਈਲਿਸ਼ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ।](https://cdn.abplive.com/imagebank/default_16x9.png)
ਸੌਂਦਰਿਆ ਸ਼ਰਮਾ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਬੋਲਡ ਅਤੇ ਸਟਾਈਲਿਸ਼ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ।
8/8
![ਅਦਾਕਾਰਾ ਸੌਂਦਰਿਆ ਸ਼ਰਮਾ ਥੀਏਟਰ ਦੀ ਦੁਨੀਆ ਦੇ ਨਾਲ ਇੱਕ ਡਾਕਟਰ ਵੀ ਹੈ। ਉਹ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਵੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਸੌਂਦਰਿਆ ਸ਼ਰਮਾ ਥੀਏਟਰ ਦੀ ਦੁਨੀਆ ਦੇ ਨਾਲ ਇੱਕ ਡਾਕਟਰ ਵੀ ਹੈ। ਉਹ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਵੀ ਹੈ।
Published at : 29 Mar 2023 12:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)