ਪੜਚੋਲ ਕਰੋ
ਹੈਲੋਵੀਨ ਪਾਰਟੀ ਲਈ ਕਪਿਲ ਸ਼ਰਮਾ ਦੀ 'ਗਰਲਫ੍ਰੈਂਡ' ਨੇ ਕੈਰੀ ਕੀਤਾ ਹੈਰਾਨ ਕਰਨ ਵਾਲਾ ਲੁੱਕ ! ਸਿਰ 'ਤੇ ਸਿੰਗ ਲਗਾਏ ਆਈ ਨਜ਼ਰ
Srishti Rode Photos : ਟੀਵੀ ਅਦਾਕਾਰਾ ਸ੍ਰਿਸ਼ਟੀ ਰੋਡੇ ਨੇ ਹੈਲੋਵੀਨ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਸੀ।
Ankita Lokhande
1/9

Srishti Rode Photos : ਟੀਵੀ ਅਦਾਕਾਰਾ ਸ੍ਰਿਸ਼ਟੀ ਰੋਡੇ ਨੇ ਹੈਲੋਵੀਨ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਸੀ।
2/9

Srishty Rode Halloween Party : ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' 'ਚ ਨਜ਼ਰ ਆ ਚੁੱਕੀ ਅਦਾਕਾਰਾ ਸ੍ਰਿਸ਼ਟੀ ਰੋਡੇ ਹਾਲ ਹੀ 'ਚ ਹੈਲੋਵੀਨ ਪਾਰਟੀ 'ਚ ਧਮਾਲ ਮਚਾਉਂਦੀ ਨਜ਼ਰ ਆਈ ਹੈ।ਅਦਾਕਾਰਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
Published at : 01 Nov 2022 07:43 PM (IST)
ਹੋਰ ਵੇਖੋ