ਪੜਚੋਲ ਕਰੋ
Sunny Deol-Ameesha Patel Attari Border: ਅਟਾਰੀ ਬਾਰਡਰ ਤੇ ਤਾਰਾ ਸਿੰਘ-ਸਕੀਨਾ ਦੀ ਜੋੜੀ ਨੇ ਮਚਾਈ ਧਮਾਲ, ਇੰਝ ਖਿੱਚਿਆ ਧਿਆਨ
Sunny Deol-Ameesha Patel Attari border: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ ਗਦਰ-2 ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਹਨ। ਇਸ ਮੌਕੇ ਉਹ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ।
Sunny Deol-Ameesha Patel Attari border
1/7

ਦੱਸ ਦੇਈਏ ਕਿ ਹਾਲ ਹੀ ਵਿੱਚ ਸੰਨੀ ਦਿਓਲ ਪੰਜਾਬ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਿਲਮ ਦੇ ਸਫਲ ਹੋਣ ਦੀ ਅਰਦਾਸ ਕੀਤੀ।
2/7

ਵਿਚਾਲੇ ਹੀ ਉਹ ਅਟਾਰੀ ਬਾਰਡਰ ਤੇ ਵੀ ਪਹੁੰਚੇ ਜਿਸਦੀਆਂ ਸ਼ਾਨਦਾਰ ਤਸਵੀਰਾਂ ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਇਨ੍ਹਾਂ ਖਾਸ ਤਸਵੀਰਾਂ ਵਿੱਚ ਵੇਖੋ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ।
Published at : 06 Aug 2023 08:34 AM (IST)
ਹੋਰ ਵੇਖੋ





















