ਪੜਚੋਲ ਕਰੋ
Sunny Leone Birthday: 11 ਸਾਲ ਦੀ ਉਮਰ 'ਚ ਪਹਿਲਾ 'KISS', ਅਡਲਟ ਫਿਲਮਾਂ ਕਰ ਹੋਈ ਬਦਨਾਮ, ਫਿਰ ਬਾਲੀਵੁੱਡ 'ਚ ਇੰਝ ਚਮਕੀ ਸੰਨੀ ਲਿਓਨੀ
Happy Birthday Sunny Leone: ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਕਾਫੀ ਸੰਘਰਸ਼ ਕਰ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।

Sunny Leone Birthday
1/7

ਪਰ ਕਈ ਸਿਤਾਰੇ ਅਜਿਹੇ ਵੀ ਹੋਈ ਹਨ, ਜਿਨ੍ਹਾਂ ਦਾ ਅਤੀਤ ਕਾਫੀ ਭਿਆਨਕ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਅਭਿਨੇਤਰੀ ਸੰਨੀ ਲਿਓਨੀ ਹੈ। ਜਿਨ੍ਹਾਂ ਦਾ ਅਤੀਤ ਸੁਣ ਤੁਸੀ ਵੀ ਹੈਰਾਨ ਰਹਿ ਜਾਓਗੇ।
2/7

ਸੰਨੀ ਲਿਓਨੀ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਇੰਡਸਟਰੀ 'ਚ ਜਗ੍ਹਾ ਬਣਾਈ, ਜਦਕਿ ਕਈਆਂ ਨੇ ਤੁਰੰਤ ਫਿਲਮ ਹਾਸਲ ਕੀਤੀ ਅਤੇ ਸੁਪਰਸਟਾਰ ਬਣ ਗਏ।
3/7

ਸੰਨੀ ਅੱਜ ਇੰਡਸਟਰੀ ਦੀ ਬਿਹਤਰੀਨ ਅਭਿਨੇਤਰੀਆਂ 'ਚੋਂ ਇਕ ਹੈ। ਅਦਾਕਾਰਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਦੱਸਾਂਗੇ।
4/7

ਦੱਸ ਦੇਈਏ ਕਿ ਸੰਨੀ ਨੇ 19 ਸਾਲ ਦੀ ਉਮਰ ਵਿੱਚ ਅਡਲਟ ਇੰਡਸਟਰੀ ਵਿੱਚ ਸ਼ਾਮਲ ਹੋ ਗਈ ਸੀ। ਬਾਲੀਵੁਡ ਅਦਾਕਾਰਾ ਸੰਨੀ ਲਿਓਨ ਅਡਲਟ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ।
5/7

ਪਰ 19 ਸਾਲ ਦੀ ਉਮਰ ਵਿੱਚ, ਉਹ ਅਡਲਟ ਇੰਡਸਟਰੀ ਵਿੱਚ ਸ਼ਾਮਲ ਹੋ ਗਈ। ਜਦੋਂ ਉਹ ਇਸ ਇੰਡਸਟਰੀ ਨਾਲ ਜੁੜੀ ਸੀ ਤਾਂ ਉਸਨੇ ਫੈਸਲਾ ਕੀਤਾ ਸੀ ਕਿ ਉਹ ਸਿਰਫ ਕੁੜੀਆਂ ਨਾਲ ਹੀ ਪਰਫਾਰਮ ਕਰੇਗੀ।
6/7

ਸੰਨੀ ਨੂੰ ਇਸ ਇੰਡਸਟਰੀ ਤੋਂ ਪਛਾਣ ਅਤੇ ਪ੍ਰਸਿੱਧੀ ਮਿਲੀ ਪਰ ਉਹ ਸਨਮਾਨ ਨਹੀਂ ਮਿਲਿਆ। ਸਾਲ 2010 ਵਿੱਚ, ਸੰਨੀ ਲਿਓਨ ਨੂੰ ਪੁਰਸ਼ਾਂ ਦੀ ਮੈਗਜ਼ੀਨ ਮੈਕਸਿਮ ਵਿੱਚ ਚੋਟੀ ਦੀਆਂ ਮਹਿਲਾ ਪੋਰਨ ਸਟਾਰਾਂ ਵਿੱਚ ਸ਼ਾਮਲ ਕੀਤਾ ਗਿਆ। ਸੰਨੀ ਲਿਓਨ ਨੇ ਸਾਲ 2012 'ਚ ਇਸ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ।
7/7

ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਨੀ ਲਿਓਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਸੰਨੀ ਨੇ 11 ਸਾਲ ਦੀ ਉਮਰ 'ਚ ਆਪਣਾ ਪਹਿਲਾ ਕਿੱਸ ਕੀਤਾ ਸੀ। ਉਸਨੇ ਡੇਨੀਅਲ ਵੇਬਰ ਨਾਲ ਵਿਆਹ ਕਰਵਾ ਲਿਆ। ਡੈਨੀਅਲ ਅਤੇ ਸੰਨੀ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ। ਸੰਨੀ ਦੇ ਦੋ ਬੇਟੇ ਅਤੇ ਇਕ ਬੇਟੀ ਹੈ, ਉਸ ਨੇ ਬੇਟੀ ਨੂੰ ਗੋਦ ਲਿਆ ਹੈ ਅਤੇ ਬੇਟਿਆਂ ਦਾ ਜਨਮ IVF ਰਾਹੀਂ ਹੋਇਆ ਹੈ।
Published at : 13 May 2024 08:19 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
