ਪੜਚੋਲ ਕਰੋ
(Source: ECI/ABP News)
Surbhi Chandna: ਪ੍ਰਿੰਟਿਡ ਕ੍ਰੌਪ ਟੌਪ ਵਿੱਚ ਸੁਰਭੀ ਚੰਦਨਾ ਨੇ ਦਿਖਾਈ ਆਪਣੀ ਖੂਬਸੂਰਤੀ, ਤਸਵੀਰਾਂ ਨੇ ਵਧਾਇਆ ਇੰਟਰਨੈਟ ਦਾ ਪਾਰਾ
Surbhi Chandna Pics: ਸ਼ੇਰਦਿਲ ਸ਼ੇਰਗਿੱਲ ਅਦਾਕਾਰਾ ਸੁਰਭੀ ਚੰਦਨਾ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਰਹਿੰਦੀ ਹੈ। ਉਸ ਦੀਆਂ ਕਾਤਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ।
Surbhi Chandna
1/8
![ਅਦਾਕਾਰਾ ਸੁਰਭੀ ਚੰਦਨਾ ਦੀਆਂ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ। ਸੁਰਭੀ ਚੰਦਨਾ ਤਾਜ਼ਾ ਤਸਵੀਰਾਂ 'ਚ ਕਾਫੀ ਗਲੈਮਰਸ ਲੱਗ ਰਹੀ ਹੈ। ਵੇਖੋ ਉਸ ਦੀਆਂ ਗਲੈਮਰਸ ਤਸਵੀਰਾਂ...](https://cdn.abplive.com/imagebank/default_16x9.png)
ਅਦਾਕਾਰਾ ਸੁਰਭੀ ਚੰਦਨਾ ਦੀਆਂ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ। ਸੁਰਭੀ ਚੰਦਨਾ ਤਾਜ਼ਾ ਤਸਵੀਰਾਂ 'ਚ ਕਾਫੀ ਗਲੈਮਰਸ ਲੱਗ ਰਹੀ ਹੈ। ਵੇਖੋ ਉਸ ਦੀਆਂ ਗਲੈਮਰਸ ਤਸਵੀਰਾਂ...
2/8
![ਅਭਿਨੇਤਰੀ ਸੁਰਭੀ ਚੰਦਨਾ ਪ੍ਰਿੰਟਿਡ ਕ੍ਰੌਪ ਟਾਪ ਅਤੇ ਸ਼ਾਰਟਸ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਅਭਿਨੇਤਰੀ ਸੁਰਭੀ ਚੰਦਨਾ ਇਸ ਹੌਟ ਪਹਿਰਾਵੇ 'ਚ ਆਪਣੀ ਕਰਵੀ ਫਿਗਰ ਦਾ ਜਲਵਾ ਦਿਖਾ ਰਹੀ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਸੁਰਭੀ ਚੰਦਨਾ ਪ੍ਰਿੰਟਿਡ ਕ੍ਰੌਪ ਟਾਪ ਅਤੇ ਸ਼ਾਰਟਸ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਅਭਿਨੇਤਰੀ ਸੁਰਭੀ ਚੰਦਨਾ ਇਸ ਹੌਟ ਪਹਿਰਾਵੇ 'ਚ ਆਪਣੀ ਕਰਵੀ ਫਿਗਰ ਦਾ ਜਲਵਾ ਦਿਖਾ ਰਹੀ ਹੈ।
3/8
![ਸ਼ੇਰਦਿਲ ਸ਼ੇਰਗਿੱਲ ਫੇਮ ਅਦਾਕਾਰਾ ਸੁਰਭੀ ਚੰਦਨਾ ਆਪਣੀ ਕਾਤਲ ਮੁਸਕਰਾਹਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਜ਼ਖਮੀ ਕਰਨ ਦੀ ਕਲਾ ਜਾਣਦੀ ਹੈ।](https://cdn.abplive.com/imagebank/default_16x9.png)
ਸ਼ੇਰਦਿਲ ਸ਼ੇਰਗਿੱਲ ਫੇਮ ਅਦਾਕਾਰਾ ਸੁਰਭੀ ਚੰਦਨਾ ਆਪਣੀ ਕਾਤਲ ਮੁਸਕਰਾਹਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਜ਼ਖਮੀ ਕਰਨ ਦੀ ਕਲਾ ਜਾਣਦੀ ਹੈ।
4/8
![ਖੁੱਲ੍ਹੇ ਵਾਲ ਅਤੇ ਲੌਂਗ ਈਅਰਰਿੰਗਸ ਵਿੱਚ ਅਭਿਨੇਤਰੀ ਸੁਰਭੀ ਚੰਦਨਾ ਸ਼ਾਨਦਾਰ ਲੱਗ ਰਹੀ ਹੈ।](https://cdn.abplive.com/imagebank/default_16x9.png)
ਖੁੱਲ੍ਹੇ ਵਾਲ ਅਤੇ ਲੌਂਗ ਈਅਰਰਿੰਗਸ ਵਿੱਚ ਅਭਿਨੇਤਰੀ ਸੁਰਭੀ ਚੰਦਨਾ ਸ਼ਾਨਦਾਰ ਲੱਗ ਰਹੀ ਹੈ।
5/8
![ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਅਕਸਰ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਅਕਸਰ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6/8
![ਅਦਾਕਾਰਾ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੂੰ ਇੰਸਟਾਗ੍ਰਾਮ 'ਤੇ 5.3 ਮਿਲੀਅਨ ਫੈਨਜ਼ ਫਾਲੋ ਕਰਦੇ ਹਨ।](https://cdn.abplive.com/imagebank/default_16x9.png)
ਅਦਾਕਾਰਾ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੂੰ ਇੰਸਟਾਗ੍ਰਾਮ 'ਤੇ 5.3 ਮਿਲੀਅਨ ਫੈਨਜ਼ ਫਾਲੋ ਕਰਦੇ ਹਨ।
7/8
![ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ। ਇਸ ਤੋਂ ਬਾਅਦ 'ਏਕ ਨੰਦ ਕੀ ਖੁਸ਼ੀਆਂ ਕੀ ਚਾਭੀ... ਮੇਰੀ ਭਾਬੀ' ਵਰਗੇ ਕਈ ਸੀਰੀਅਲਾਂ 'ਚ ਨਜ਼ਰ ਆਈ।](https://cdn.abplive.com/imagebank/default_16x9.png)
ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ। ਇਸ ਤੋਂ ਬਾਅਦ 'ਏਕ ਨੰਦ ਕੀ ਖੁਸ਼ੀਆਂ ਕੀ ਚਾਭੀ... ਮੇਰੀ ਭਾਬੀ' ਵਰਗੇ ਕਈ ਸੀਰੀਅਲਾਂ 'ਚ ਨਜ਼ਰ ਆਈ।
8/8
![ਸੁਰਭੀ ਨੇ ਕੁਬੁਲ ਹੈ 'ਚ ਹਯਾ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਅਦਾਕਾਰਾ ਸੁਰਭੀ ਨੂੰ ਸਟਾਰ ਪਲੱਸ ਦੇ ਸ਼ੋਅ ਇਸ਼ਕਬਾਜ਼ ਤੋਂ ਸਭ ਤੋਂ ਵੱਧ ਪਛਾਣ ਮਿਲੀ।](https://cdn.abplive.com/imagebank/default_16x9.png)
ਸੁਰਭੀ ਨੇ ਕੁਬੁਲ ਹੈ 'ਚ ਹਯਾ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਅਦਾਕਾਰਾ ਸੁਰਭੀ ਨੂੰ ਸਟਾਰ ਪਲੱਸ ਦੇ ਸ਼ੋਅ ਇਸ਼ਕਬਾਜ਼ ਤੋਂ ਸਭ ਤੋਂ ਵੱਧ ਪਛਾਣ ਮਿਲੀ।
Published at : 27 Dec 2022 12:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)