ਪੜਚੋਲ ਕਰੋ
Taapsee Pannu Wedding: ਰਕੁਲਪ੍ਰੀਤ ਤੋਂ ਬਾਅਦ ਤਾਪਸੀ ਪੰਨੂ ਵੀ ਬਣਨ ਜਾ ਰਹੀ ਦੁਲਹਨ! ਜਾਣੋ ਕਦੋਂ ਤੇ ਕਿੱਥੇ ਹੋਵੇਗਾ ਵਿਆਹ ?
Taapsee Pannu Wedding: ਬਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਜਸ਼ਨ ਵੇਖਣ ਨੂੰ ਮਿਲ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿੱਚ, ਆਮਿਰ ਖਾਨ ਦੀ ਪਿਆਰੀ ਈਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਵਾਇਆ।
Taapsee Pannu Wedding
1/6

ਇਸ ਤੋਂ ਬਾਅਦ ਹਾਲ ਹੀ 'ਚ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਗੋਆ 'ਚ ਡ੍ਰੀਮ ਵੈਡਿੰਗ ਕਰਵਾਈ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/6

ਹੁਣ ਬੀ ਟਾਊਨ ਦੀ ਇੱਕ ਹੋਰ ਅਦਾਕਾਰਾ ਦੁਲਹਨ ਬਣਨ ਦੀ ਤਿਆਰੀ ਕਰ ਰਹੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਸ਼ਾਹਰੁਖ ਖਾਨ ਸਟਾਰਰ 'ਡੰਕੀ' ਦੀ ਅਦਾਕਾਰਾ ਤਾਪਸੀ ਪੰਨੂ ਹੈ। ਤਾਪਸੀ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਜਾ ਰਹੀ ਹੈ।
Published at : 28 Feb 2024 11:14 AM (IST)
ਹੋਰ ਵੇਖੋ





















