ਪੜਚੋਲ ਕਰੋ
ਨੀਲੇ ਅਸਮਾਨ ਹੇਠਾਂ ਪੂਲ 'ਚ ਦਿਖਿਆ ਤਾਰਾ ਸੁਤਾਰੀਆ ਦਾ ਬਿੰਦਾਸ ਲੁੱਕ, ਪੂਲ 'ਚ ਬਿਕਨੀ ਪਹਿਨ ਕੇ ਢਾਹਿਆ ਕਹਿਰ
Tara Sutaria
1/7

ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਹੀਰੋਪੰਤੀ 2 ਨੂੰ ਲੈ ਕੇ ਸੁਰਖੀਆਂ 'ਚ ਹੈ। ਤਾਰਾ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ।
2/7

ਤਾਰਾ ਸੁਤਾਰੀਆ ਆਪਣੇ ਬਿਜ਼ੀ ਸ਼ੈਡਿਊਲ 'ਚ ਸਮਾਂ ਕੱਢ ਕੇ ਮਾਲਦੀਵ ਦੇ ਸਮੁੰਦਰ 'ਚ ਚਿਲ ਕਰਦੀ ਨਜ਼ਰ ਆ ਰਹੀ ਹੈ।
Published at : 08 Apr 2022 08:43 AM (IST)
ਹੋਰ ਵੇਖੋ





















