ਪੜਚੋਲ ਕਰੋ
Tejasswi Prakash Photos : ਵਾਈਨ ਕਲਰ ਦੀ ਡਰੈੱਸ 'ਚ ਟੀਵੀ ਦੀ ਨਾਗਿਨ ਲੱਗੀ ਕਮਾਲ , ਸਿਜਲਿੰਗ ਲੁੱਕ ਦੇਖ ਫੈਨਜ਼ ਹੋਏ ਹੈਰਾਨ
Tejasswi Prakash
1/5

ਤੇਜਸਵੀ ਪ੍ਰਕਾਸ਼ ਨੂੰ ਟੀਵੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਬਿੱਗ ਬੌਸ ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਦੀ ਲੋਕਪ੍ਰਿਅਤਾ ਹੋਰ ਵੀ ਵੱਧ ਗਈ ਹੈ।
2/5

ਤੇਜਸਵੀ ਪ੍ਰਕਾਸ਼ ਇੱਕ ਸੋਸ਼ਲ ਮੀਡੀਆ ਲਵਰ ਹੈ, ਉਹ ਆਪਣੀਆਂ ਫੋਟੋਆਂ ਵੀਡੀਓਜ਼ ਨੂੰ ਸਾਂਝਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਫ਼ੈਨਜ ਦਾ ਖੂਬ ਇੰਟਰਟੇਨ ਕਰਦੀ ਹੈ।
Published at : 02 Jun 2022 11:56 AM (IST)
ਹੋਰ ਵੇਖੋ





















