ਪੜਚੋਲ ਕਰੋ
Loksabha Election: ਕੰਗਨਾ ਰਣੌਤ ਤੋਂ ਪਹਿਲਾਂ ਚੋਣ ਮੈਦਾਨ 'ਚ ਉਤਰ ਚੁੱਕੇ ਇਹ ਸਿਤਾਰੇ, ਪਰ ਇਸ ਅਦਾਕਾਰ ਨੂੰ ਭਾਰੀ ਪਿਆ ਸਿਆਸੀ ਸਫ਼ਰ
Loksabha Election: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਰਾਜਨੀਤੀ 'ਚ ਐਂਟਰੀ ਕਰ ਲਈ ਹੈ। ਇਸ ਵਾਰ ਅਦਾਕਾਰਾ ਭਾਜਪਾ ਤੋਂ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਕੰਗਨਾ ਨੂੰ ਭਾਜਪਾ ਨੇ ਮੰਡੀ ਤੋਂ ਟਿਕਟ ਦਿੱਤੀ ਹੈ।
These Celebrities Tried Their Luck In Politics
1/8

ਕੰਗਨਾ ਰਣੌਤ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਸਿਤਾਰੇ ਚੋਣ ਲੜ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਦੀ ਸੂਚੀ ਦਿਖਾਉਣ ਜਾ ਰਹੇ ਹਾਂ। ਇਸ ਲਿਸਟ 'ਚ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ।
2/8

ਕੰਗਨਾ ਰਣੌਤ ਨੂੰ ਭਾਜਪਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਦੇ ਪਿੰਡ ਮੰਡੀ ਤੋਂ ਉਮੀਦਵਾਰ ਬਣਾਇਆ ਹੈ।
Published at : 26 Mar 2024 10:26 AM (IST)
ਹੋਰ ਵੇਖੋ





















