ਪੜਚੋਲ ਕਰੋ

Entertainment News: ਕਿਸਿੰਗ ਸੀਨ ਕਰਦੇ ਸਮੇਂ ਹੋਸ਼ ਖੋਹ ਬੈਠੇ ਇਹ ਮਸ਼ਹੂਰ ਅਦਾਕਾਰ, ਜੋਸ਼ 'ਚ ਅਭਿਨੇਤਰੀ ਨਾਲ ਕਰ ਬੈਠੇ ਗੰਦੀ ਹਰਕਤ

Intimate Scenes: ਅੱਜਕੱਲ੍ਹ ਦੀਆਂ ਫਿਲਮਾਂ ਵਿੱਚ ਜ਼ਿਆਦਾਤਰ ਬੋਲਡ ਅਤੇ ਇੰਟੀਮੇਟ ਸੀਨ ਦੇਖਣ ਨੂੰ ਮਿਲਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਕਈ ਫਿਲਮੀ ਸਿਤਾਰੇ ਇੰਟੀਮੇਟ ਸੀਨ ਦਿੰਦੇ ਹੋਏ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ।

BOLLYWOOD Intimate Scenes

1/6
ਇਸ ਦੌਰਾਨ ਉਹ ਇੰਨੇ ਜ਼ਿਆਦਾ ਇੱਕ-ਦੂਜੇ ਵਿੱਚ ਖੁੱਭ ਜਾਂਦੇ ਹਨ ਕਿ ਨਿਰਦੇਸ਼ਕ ਰੌਲਾ ਪਾਉਂਦੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ। ਇਸ ਲਿਸਟ 'ਚ ਕਈ ਸਿਤਾਰੇ ਸ਼ਾਮਲ ਹਨ, ਆਓ ਤੁਹਾਨੂੰ ਉਨ੍ਹਾਂ ਬਾਰੇ ਦੱਸਦੇ ਹਾਂ।

2/6
ਰੁਸਲਾਨ ਮੁਮਤਾਜ਼  ਰੁਸਲਾਨ ਮੁਮਤਾਜ਼ ਅਤੇ ਚੇਤਨਾ ਪਾਂਡੇ ਦੀ ਫਿਲਮ ਆਈ ਡਾਂਟ ਲਵ ਯੂ ਵਿੱਚ ਬਹੁਤ ਸਾਰੇ ਰੋਮਾਂਟਿਕ ਸੀਨ ਸਨ। ਇਹ ਫਿਲਮ ਆਪਣੇ ਇੰਟੀਮੇਟ ਸੀਨਜ਼ ਲਈ ਮਸ਼ਹੂਰ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਰੁਸਲਾਨ ਨੇ ਇੰਟੀਮੇਟ ਸੀਨ ਕਰਦੇ ਸਮੇਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਗਲਤੀ ਨਾਲ ਅਭਿਨੇਤਰੀ ਦੀ ਡਰੈੱਸ ਦੀ ਜ਼ਿਪ ਖੋਲ੍ਹ ਦਿੱਤੀ ਸੀ।

3/6
ਵਿਨੋਦ ਖੰਨਾ  ਵਿਨੋਦ ਖੰਨਾ ਅਤੇ ਮਾਧੁਰੀ ਦੀਕਸ਼ਿਤ ਦੀ ਫਿਲਮ ਦਯਾਵਾਨ ਹਰ ਕਿਸੇ ਨੂੰ ਯਾਦ ਹੋਵੇਗੀ। ਇਸ ਫਿਲਮ 'ਚ ਵਿਨੋਦ ਖੰਨਾ ਅਤੇ ਮਾਧੁਰੀ ਦੀਕਸ਼ਿਤ ਰੋਮਾਂਸ ਕਰਦੇ ਨਜ਼ਰ ਆਏ ਸਨ। ਇਸ ਫਿਲਮ ਵਿੱਚ ਵਿਨੋਦ ਖੰਨਾ ਇੱਕ ਇੰਟੀਮੇਟ ਸੀਨ ਵਿੱਚ ਆਪਣਾ ਆਪਾ ਗੁਆ ਬੈਠੇ ਸਨ, ਵਿਨੋਦ ਖੰਨਾ ਕਿਸਿੰਗ ਸੀਨ ਵਿੱਚ ਇੰਨੇ ਗੁਆਚ ਗਏ ਸਨ ਕਿ ਉਨ੍ਹਾਂ ਨੇ ਮਾਧੁਰੀ ਦੇ ਬੁੱਲ੍ਹ ਕੱਟ ਦਿੱਤੇ ਸਨ। ਜਿਸ ਕਾਰਨ ਖੂਨ ਵੀ ਨਿਕਲਣਾ ਸ਼ੁਰੂ ਹੋ ਗਿਆ।

4/6
ਟਾਈਗਰ ਸ਼ਰਾਫ  ਟਾਈਗਰ ਸ਼ਰਾਫ ਅਤੇ ਜੈਕਲੀਨ ਫਰਨਾਂਡੀਜ਼ ਦੇ ਨਾਲ ਫਲਾਇੰਗ ਜੱਟ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫਿਲਮ 'ਚ ਇਕ ਕਿਸਿੰਗ ਸੀਨ ਦੌਰਾਨ ਟਾਈਗਰ ਅਤੇ ਜੈਕਲੀਨ ਇੰਨੇ ਗੁਆਚ ਗਏ ਕਿ ਉਨ੍ਹਾਂ ਨੂੰ ਕੱਟ ਵੀ ਸੁਣਾਈ ਨਹੀਂ ਦਿੱਤਾ। ਦੋਵੇਂ ਕਾਫੀ ਦੇਰ ਤੱਕ ਕਿੱਸ ਕਰਦੇ ਰਹੇ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਰੇਮੋ ਡਿਸੂਜ਼ਾ ਨੇ ਖੁਦ ਦੱਸਿਆ ਸੀ।

5/6
ਰਣਵੀਰ ਸਿੰਘ  ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਰਾਮਲੀਲਾ ਤਾਂ ਹਰ ਕਿਸੇ ਨੂੰ ਯਾਦ ਹੈ। ਇਸ ਫਿਲਮ 'ਚ ਕਈ ਕਿਸਿੰਗ ਸੀਨ ਦਿਖਾਏ ਗਏ ਹਨ। ਫਿਲਮ ਦੇ ਇੱਕ ਕਿਸਿੰਗ ਸੀਨ ਵਿੱਚ ਦੀਪਿਕਾ ਅਤੇ ਰਣਵੀਰ ਇੰਨੇ ਗੁਆਚ ਗਏ ਸਨ ਕਿ ਉਹ ਲਗਾਤਾਰ ਕਿੱਸ ਕਰਦੇ ਰਹੇ। ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਕੱਟ ਕਹਿਣ ਤੋਂ ਬਾਅਦ ਵੀ ਇਹ ਜੋੜੀ ਨਹੀਂ ਰੁਕਿਆ।

6/6
ਸਿਧਾਰਥ ਮਲਹੋਤਰਾ  ਸਿਧਾਰਥ ਅਤੇ ਜੈਕਲੀਨ ਦੇ ਨਾਲ ਫਿਲਮ 'ਦਿ ਜੈਂਟਲਮੈਨ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫਿਲਮ 'ਚ ਦੋਹਾਂ ਦੇ ਕਈ ਰੋਮਾਂਟਿਕ ਸੀਨ ਸਨ। ਇਹ ਸੀਨ ਕਰਦੇ ਸਮੇਂ ਦੋਵੇਂ ਕਾਬੂ ਤੋਂ ਬਾਹਰ ਹੋ ਗਏ। ਨਿਰਦੇਸ਼ਕ ਕੱਟ ਕਹਿਣ ਤੋਂ ਬਾਅਦ ਵੀ ਦੋਵੇਂ ਇੱਕ ਦੂਜੇ ਨੂੰ ਕਿੱਸ ਕਰਦੇ ਰਹੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ

Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ

Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼

ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
Advertisement
ABP Premium

ਵੀਡੀਓਜ਼

Deep Sidhu ਭਰਾ ਨੇ ਕੰਬਣ ਲਾਈਆਂ ਸਿਆਸੀ ਪਾਰਟੀਆਂ ! Amritpal Singh ਵੱਲੋਂ ਹਮਾਇਤ ਦਾ ਐਲਾਨ !Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp SanjhaNIA ਦੀ ਰੇਡ 'ਤੇ ਭੜਕੇ Amritpal ਦੇ ਪਿਤਾ ! CM Maan 'ਤੇ ਲਾਏ ਵੱਡੇ ਇਲਜ਼ਾਮ ! | Abp SanjhaBarnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ
Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ
Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼
Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਦੁਨੀਆਂ 'ਚ ਮੁੜ ਫੈਲਣ ਲੱਗਾ ਕਰੋਨਾ ਵਾਇਰਸ ਦਾ ਨਵਾ ਰੂਪ, ਇਹ ਦੇਸ਼ ਆ ਗਏ ਨਵੇਂ ਵੇਰੀਐਂਟ ਦੀ ਲਪੇਟ 'ਚ 

Income Tax Department: 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, 56000 ਰੁਪਏ ਮਹੀਨਾ ਤਨਖਾਹ

ਸਿਰਫ 95 ਰੁਪਏ 'ਚ ਮਿਲ ਰਿਹਾ ਸਭ ਤੋਂ ਸਸਤਾ OTT ਰਿਚਾਰਜ, ਜਾਣੋ Jio, Airtel ਅਤੇ Vi 'ਚ ਕਿਹੜਾ ਸਭ ਤੋਂ ਵਧੀਆ

password tricks-ਕੀ ਤੁਸੀਂ ਵੀ ਪਾਸਵਰਡ ਰੱਖਣ ਵੇਲੇ ਕਰਦੇ ਹੋ ਇਹ ਗਲਤੀ, ਖਾਲ੍ਹੀ ਹੋ ਸਕਦੈ ਬੈਂਕ ਖਾਤਾ

Embed widget