ਪੜਚੋਲ ਕਰੋ
Uorfi Javed News: ਘਰ 'ਚ ਬਿਨ੍ਹਾਂ ਕੱਪੜਿਆਂ ਦੇ ਘੁੰਮਦੀ Uorfi Javed, ਅਦਾਕਾਰਾ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Uorfi Javed Shocking News: ਉਰਫੀ ਜਾਵੇਦ ਅਕਸਰ ਆਪਣੇ ਅਨੋਖੇ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਕੰਘੇ ਦਾ ਪਹਿਰਾਵਾ ਬਣਾਉਂਦੀ ਹੈ ਅਤੇ ਕਦੇ ਚਿਊਇੰਗਮ ਦਾ ਟੌਪ ਪਹਿਨਦੀ ਹੈ।
Uorfi Javed Shocking News
1/6

ਅਦਾਕਾਰਾ ਆਪਣੀ ਡਰੈਸਿੰਗ ਸੈਂਸ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਰਫੀ ਨੂੰ ਲੈ ਕੇ ਹੁਣ ਖਬਰ ਆਈ ਹੈ ਕਿ ਅਜੀਬੋ-ਗਰੀਬ ਕੱਪੜੇ ਪਹਿਨੇ ਨਜ਼ਰ ਆਈ ਅਦਾਕਾਰਾ ਘਰ 'ਚ ਬਿਨਾਂ ਕੱਪੜਿਆਂ ਦੇ ਰਹਿੰਦੀ ਹੈ ਅਤੇ ਇਸ ਗੱਲ ਦਾ ਖੁਲਾਸਾ ਖੁਦ ਉਰਫੀ ਨੇ ਕੀਤਾ ਹੈ।
2/6

ਇੰਡੀਆ ਟੂਡੇ ਨਾਲ ਇੱਕ ਇੰਟਰਵਿਊ ਵਿੱਚ ਜਦੋਂ ਉਰਫੀ ਤੋਂ ਪੁੱਛਿਆ ਗਿਆ ਕਿ ਉਹ ਕੈਮਰੇ ਤੋਂ ਬਾਹਰ ਕਿਵੇਂ ਰਹਿੰਦੀ ਹੈ, ਤਾਂ ਅਦਾਕਾਰਾ ਨੇ ਕਿਹਾ ਕਿ ਉਹ ਘਰ ਬਿਨ੍ਹਾਂ ਕੱਪੜਿਆਂ ਦੇ ਰਹਿੰਦੀ ਹੈ।
Published at : 05 Oct 2023 04:05 PM (IST)
ਹੋਰ ਵੇਖੋ





















