ਪੜਚੋਲ ਕਰੋ
Urvashi Rautela Pics : ਆਪਣੇ ਭਰਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸਭ ਤੋਂ ਅਲੱਗ ਦਿਖੀ ਉਰਵਸ਼ੀ ਰੌਤੇਲਾ
ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਲਈ ਮਸ਼ਹੂਰ ਹੈ। ਹਰ ਮੌਕੇ ਦੇ ਹਿਸਾਬ ਨਾਲ ਉਸ ਦਾ ਫੈਸ਼ਨ ਦੇਖਣ ਨੂੰ ਮਿਲਦਾ ਹੈ । ਭਰਾ ਦੇ ਵਿਆਹ 'ਚ ਪਹੁੰਚੀ ਅਦਾਕਾਰਾ ਇਕ ਵਾਰ ਫਿਰ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆਈ ਹੈ।
Urvashi rautela
1/7

ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਲਈ ਮਸ਼ਹੂਰ ਹੈ। ਹਰ ਮੌਕੇ ਦੇ ਹਿਸਾਬ ਨਾਲ ਉਸ ਦਾ ਫੈਸ਼ਨ ਦੇਖਣ ਨੂੰ ਮਿਲਦਾ ਹੈ ।ਹਾਲ ਹੀ 'ਚ ਆਪਣੇ ਭਰਾ ਦੇ ਵਿਆਹ 'ਚ ਪਹੁੰਚੀ ਅਦਾਕਾਰਾ ਇਕ ਵਾਰ ਫਿਰ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆਈ ਹੈ।
2/7

ਸਿਤਾਰਿਆਂ ਦੀ ਜੀਵਨਸ਼ੈਲੀ ਦੀ ਗੱਲ ਕਰੀਏ ਤਾਂ ਉਹ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਕਰਨਾ ਪਸੰਦ ਨਹੀਂ ਕਰਦੇ। ਉਹ ਵਿਆਹ ਵਰਗੇ ਹਰ ਫੰਕਸ਼ਨ 'ਚ ਵੱਖਰਾ ਨਜ਼ਰ ਆਉਣਾ ਪਸੰਦ ਕਰਦੀ ਹੈ। ਹਾਲ ਹੀ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਅਭਿਨੇਤਰੀ ਉਰਵਸ਼ੀ ਰੌਤੇਲਾ ਨਾਲ, ਜੋ ਇਨ੍ਹੀਂ ਦਿਨੀਂ ਆਪਣੇ ਭਰਾ ਦੇ ਵਿਆਹ ਦਾ ਆਨੰਦ ਮਾਣ ਰਹੀ ਹੈ।
Published at : 06 Dec 2022 10:24 AM (IST)
ਹੋਰ ਵੇਖੋ





















