ਪੜਚੋਲ ਕਰੋ
Urvashi Rautela 'ਮਰ ਜਾਏਂਗੇ' 'ਚ ਗੁਰੂ ਰੰਧਾਵਾ ਨਾਲ ਫਲਰਟ ਕਰਦੀ ਆਵੇਗੀ ਨਜ਼ਰ, ਐਕਟਰਸ ਨੇ ਸ਼ੇਅਰ ਦੀਆਂ ਕਈ ਤਸਵੀਰਾਂ
guru_randhawa_and_urvashi_1
1/10

ਗਾਇਕ ਗੁਰੂ ਰੰਧਾਵਾ ਅਤੇ ਉਰਵਸ਼ੀ ਰਾਉਤੇਲਾ ਜਲਦੀ ਹੀ ਸੋਂਗ 'ਡੂਬ ਗਏ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ।
2/10

ਬਾਲੀਵੁੱਡ ਐਕਟਰਸ ਉਰਵਸ਼ੀ ਰਾਉਟੇਲਾ ਇਨ੍ਹਾਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿਚ ਉਰਵਸ਼ੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਇੱਕ ਅਣਜਾਣ ਵਿਅਕਤੀ ਦੇ ਨਾਲ ਸਮੁੰਦਰ ਦੇ ਕਿਨਾਰੇ ਇੱਕ ਪੱਥਰ 'ਤੇ ਖੜੀ ਹੈ।
Published at : 20 Apr 2021 05:48 PM (IST)
ਹੋਰ ਵੇਖੋ





















