ਪੜਚੋਲ ਕਰੋ
(Source: ECI/ABP News)
ਬਲੈਕ ਗਾਊਨ ਪਹਿਨ ਕੇ 'ਕਾਨਸ' ਦੇ ਰੈੱਡ ਕਾਰਪੇਟ 'ਤੇ ਉਤਰੀ ਉਰਵਸ਼ੀ ਰੌਤੇਲਾ, ਦੇਖਣ ਵਾਲੇ ਦੇਖਦੇ ਰਹਿ ਗਏ
![](https://feeds.abplive.com/onecms/images/uploaded-images/2022/05/24/4ffba4647d5b4539b258deba50f265ad_original.jpg?impolicy=abp_cdn&imwidth=720)
Urvashi Rautela
1/5
![ਕਾਨਸ ਫਿਲਮ ਫੈਸਟੀਵਲ 2022 'ਚ ਭਾਰਤੀ ਸਿਤਾਰਿਆਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਅਭਿਨੇਤਰੀਆਂ ਨੇ ਤਾਂ ਆਪਣੀ ਖੂਬਸੂਰਤੀ ਨਾਲ ਰੰਗ ਬੰਨ ਦਿੱਤਾ ਹੈ। ਹਰ ਅਦਾਕਾਰਾ ਹਰ ਰੋਜ਼ ਇੱਕ ਤੋਂ ਵੱਧ ਕੇ ਇੱਕ ਲੁੱਕ ਵਿੱਚ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਕਾਨਸ ਫਿਲਮ ਫੈਸਟੀਵਲ 2022 'ਚ ਭਾਰਤੀ ਸਿਤਾਰਿਆਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਅਭਿਨੇਤਰੀਆਂ ਨੇ ਤਾਂ ਆਪਣੀ ਖੂਬਸੂਰਤੀ ਨਾਲ ਰੰਗ ਬੰਨ ਦਿੱਤਾ ਹੈ। ਹਰ ਅਦਾਕਾਰਾ ਹਰ ਰੋਜ਼ ਇੱਕ ਤੋਂ ਵੱਧ ਕੇ ਇੱਕ ਲੁੱਕ ਵਿੱਚ ਨਜ਼ਰ ਆਉਂਦੀ ਹੈ।
2/5
![ਹਾਲ ਹੀ 'ਚ ਉਰਵਸ਼ੀ ਰੌਤੇਲਾ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬਲੈਕ ਆਊਟਫਿਟ 'ਚ ਕਾਫੀ ਸ਼ਾਨਦਾਰ ਲੱਗ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਉਰਵਸ਼ੀ ਰੌਤੇਲਾ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬਲੈਕ ਆਊਟਫਿਟ 'ਚ ਕਾਫੀ ਸ਼ਾਨਦਾਰ ਲੱਗ ਰਹੀ ਹੈ।
3/5
![ਤਾਜ਼ਾ ਫੋਟੋਆਂ ਵਿੱਚ ਉਰਵਸ਼ੀ ਨੇ ਕਾਲੇ ਰੰਗ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਹੈ, ਜਿਸ ਦੇ ਉਪਰ ਢੇਰ ਸਾਰੀਆਂ ਫਿਲਰ ਲੱਗੀਆਂ ਹੋਈਆਂ ਹਨ।](https://cdn.abplive.com/imagebank/default_16x9.png)
ਤਾਜ਼ਾ ਫੋਟੋਆਂ ਵਿੱਚ ਉਰਵਸ਼ੀ ਨੇ ਕਾਲੇ ਰੰਗ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਹੈ, ਜਿਸ ਦੇ ਉਪਰ ਢੇਰ ਸਾਰੀਆਂ ਫਿਲਰ ਲੱਗੀਆਂ ਹੋਈਆਂ ਹਨ।
4/5
![ਇਸ ਲੁੱਕ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਉਰਵਸ਼ੀ ਨੇ ਗਲੇ 'ਚ ਹਲਕਾ ਜਿਹਾ ਨੇਕਲੇਸ ਪਹਿਨਿਆ ਹੋਇਆ ਹੈ ਤੇ ਹਰੇ ਰੰਗ ਦੇ ਏਅਰਿੰਗ ਪਹਿਨੇ ਹੋਏ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੈ।](https://cdn.abplive.com/imagebank/default_16x9.png)
ਇਸ ਲੁੱਕ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਉਰਵਸ਼ੀ ਨੇ ਗਲੇ 'ਚ ਹਲਕਾ ਜਿਹਾ ਨੇਕਲੇਸ ਪਹਿਨਿਆ ਹੋਇਆ ਹੈ ਤੇ ਹਰੇ ਰੰਗ ਦੇ ਏਅਰਿੰਗ ਪਹਿਨੇ ਹੋਏ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੈ।
5/5
![ਉਰਵਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ। ਇਸ ਤੋਂ ਪਹਿਲਾਂ ਉਰਵਸ਼ੀ ਨੇ ਚਿੱਟੇ ਗਾਊਨ ਅਤੇ ਪਿੰਕ ਆਊਟਫਿਟ 'ਚ ਜਲਬਾ ਬਿਖੇਰਿਆ ਸੀ।](https://cdn.abplive.com/imagebank/default_16x9.png)
ਉਰਵਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ। ਇਸ ਤੋਂ ਪਹਿਲਾਂ ਉਰਵਸ਼ੀ ਨੇ ਚਿੱਟੇ ਗਾਊਨ ਅਤੇ ਪਿੰਕ ਆਊਟਫਿਟ 'ਚ ਜਲਬਾ ਬਿਖੇਰਿਆ ਸੀ।
Published at : 24 May 2022 01:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)